23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-01-2026

ਪੰਜਾਬ ਦੇ ਰਾਜਪਾਲ ਵਲੋਂ ਆਯੋਜਿਤ ਲੋਹੜੀ ਸਮਾਗਮ ’ਚ ਪੁੱਜੇ ਸੀਐਮ ਮਾਨ, ਦਿੱਤੀਆਂ ਵਧਾਈਆਂ

ਚੰਡੀਗੜ੍ਹ, 13 ਜਨਵਰੀ- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਣਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਆਯੋਜਿਤ ਲੋਹੜੀ ਦੇ ਸਮਾਗਮ ’ਚ ਪਰਿਵਾਰ ਸਮੇਤ...

ਅਜੀਤ ਡੈਸਕ 13-01-2026

ਚੰਡੀਗੜ੍ਹ, 13 ਜਨਵਰੀ- ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਲੋਕ ਭਵਨ, ਚੰਡੀਗੜ੍ਹ ਵਿਖੇ ਸੂਬੇ ਦੇ ਰਾਜਪਾਲ ਮਾਣਯੋਗ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਆਯੋਜਿਤ ਲੋਹੜੀ ਦੇ ਸਮਾਗਮ ’ਚ ਪਰਿਵਾਰ ਸਮੇਤ ਸ਼ਿਰਕਤ ਕੀਤੀ ਤੇ ਉਨ੍ਹਾਂ ਨੂੰ ਲੋਹੜੀ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਅਰਦਾਸ ਕੀਤੀ ਕਿ ਇਹ ਲੋਹੜੀ ਦਾ ਤਿਉਹਾਰ ਪੰਜਾਬ ਦੇ ਲੋਕਾਂ ਦੇ ਲਈ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ।

ਪਿਛਲੀ ਖ਼ਬਰ ਮਹਿਲਾ ਆਈ. ਪੀ. ਐਲ. 2026 : ਗੁਜਰਾਤ ਨੇ ਆਰ.ਸੀ.ਬੀ. ਨੂੰ ਦਿੱਤਾ ਅਗਲੀ ਖ਼ਬਰ ਮਹਿਲਾ ਆਈ. ਪੀ. ਐਲ. 2026 : ਗੁਜਰਾਤ ਦੇ 10.3 ਓਵਰਾਂ ਤੋਂ ਬਾਅਦ 137/5