23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-01-2026

ਆਪ੍ਰੇਸ਼ਨ ਸੰਧੂਰ ਅਜੇ ਖਤਮ ਨਹੀਂ ਹੋਇਆ- ਰਾਜਨਾਥ ਸਿੰਘ

ਜੈਪੁਰ, ਰਾਜਸਥਾਨ (ਏ.ਐਨ.ਆਈ.) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 78ਵੇਂ ਸੈਨਾ ਦਿਵਸ ਦੇ ਮੌਕੇ 'ਤੇ ਸ਼ੌਰਿਆ ਸੰਧਿਆ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ...

ਅਜੀਤ ਡੈਸਕ 15-01-2026

 ਜੈਪੁਰ, ਰਾਜਸਥਾਨ (ਏ.ਐਨ.ਆਈ.) :ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 78ਵੇਂ ਸੈਨਾ ਦਿਵਸ ਦੇ ਮੌਕੇ 'ਤੇ ਸ਼ੌਰਿਆ ਸੰਧਿਆ ਪ੍ਰੋਗਰਾਮ 'ਚ ਸ਼ਿਰਕਤ ਕੀਤੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪ੍ਰੇਸ਼ਨ ਸੰਧੂਰ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ। ਸ਼ਾਂਤੀ ਲਈ ਸਾਡੇ ਯਤਨ ਉਦੋਂ ਤੱਕ ਜਾਰੀ ਰਹਿਣਗੇ, ਜਦੋਂ ਤੱਕ ਅੱਤਵਾਦ ਦੀ ਸੋਚ ਖਤਮ ਨਹੀਂ ਹੋ ਜਾਂਦੀ। ਅਸੀਂ ਅਕਸਰ ਇਕ ਸਿਪਾਹੀ ਨੂੰ ਇਕ ਯੋਧਾ ਸਮਝਦੇ ਹਾਂ, ਪਰ ਕੀ ਇਕ ਭਾਰਤੀ ਸਿਪਾਹੀ ਦੀ ਪਛਾਣ ਸਿਰਫ਼ ਇਸ ਤੱਕ ਸੀਮਤ ਹੈ? ਇਕ ਸਿਪਾਹੀ ਸਿਰਫ਼ ਇਕ ਯੋਧਾ ਨਹੀਂ ਹੁੰਦਾ, ਸਗੋਂ ਇਕ ਦਾਰਸ਼ਨਿਕ ਹੁੰਦਾ ਹੈ। ਉਸਦਾ ਜੀਵਨ 'ਸੇਵਾ ਪਰਮੋ ਧਰਮ' ਦੇ ਸਿਧਾਂਤ 'ਤੇ ਅਧਾਰਤ ਹੈ। ਤੁਸੀਂ ਇਕ ਸਿਪਾਹੀ ਵਿਚ ਕਠੋਰਤਾ ਅਤੇ ਕੋਮਲਤਾ ਵੇਖੋਗੇ

ਪਿਛਲੀ ਖ਼ਬਰ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ ਧਰਨੇ 'ਚ ਕਾਫਲੇ ਬੰਨ੍ਹ ਕੇ ਸ਼ਾਮਲ ਹੋਣਗੇ ਬਿਜਲੀ ਕਾਮੇ – ਟੀ. ਐਸ. ਯੂ. ਆਗੂ ਅਗਲੀ ਖ਼ਬਰ ਸਿੱਖਿਆ ਸਕੱਤਰ ਅਨਿੰਦਿਤਾ ਮਿੱਤਰਾ ਪੰਜਾਬ ਦੇ ਮੁੱਖ ਚੋਣ ਅਫਸਰ ਨਿਯੁਕਤ