23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-01-2026

ਦਿੱਲੀ ਬੰਬ ਧਮਾਕੇ ਦੇ ਮੁਲਜ਼ਮਾਂ ਨੂੰ 13 ਫਰਵਰੀ ਤੱਕ ਨਿਆਂਇਕ ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ, 16 ਜਨਵਰੀ (ਏ.ਐਨ.ਆਈ.)-ਪਟਿਆਲਾ ਹਾਊਸ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿਚ ਛੇ ਮੁਲਜ਼ਮਾਂ, ਜਿਨ੍ਹਾਂ ‘ਚ...

ਅਜੀਤ ਡੈਸਕ 16-01-2026

ਨਵੀਂ ਦਿੱਲੀ, 16 ਜਨਵਰੀ (ਏ.ਐਨ.ਆਈ.)-ਪਟਿਆਲਾ ਹਾਊਸ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ ਨੇ ਦਿੱਲੀ ਬੰਬ ਧਮਾਕੇ ਦੇ ਮਾਮਲੇ ਵਿਚ ਛੇ ਮੁਲਜ਼ਮਾਂ, ਜਿਨ੍ਹਾਂ ‘ਚ ਡਾ. ਸ਼ਾਹੀਨ ਸਈਦ, ਮੁਫਤੀ ਇਰਫਾਨ, ਡਾ. ਅਦੀਲ ਅਹਿਮਦ, ਜਸੀਰ ਬਿਲਾਲ ਵਾਨੀ, ਡਾ. ਮੁਜ਼ਮਿਲ ਅਤੇ ਯਾਸਿਰ ਅਹਿਮਦ ਡਾਰ ਸ਼ਾਮਲ ਹਨ, ਨੂੰ 13 ਫਰਵਰੀ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਤਿੰਨ ਦਿਨਾਂ ਦੀ ਐਨ.ਆਈ.ਏ. ਹਿਰਾਸਤ ਤੋਂ ਬਾਅਦ ਪੇਸ਼ ਕੀਤਾ ਗਿਆ। ਇਕ ਹੋਰ ਮੁਲਜ਼ਮ, ਨਾਸਿਰ ਬਿਲਾਲ ਮੱਲਾ ਦੀ ਨਿਆਂਇਕ ਹਿਰਾਸਤ ਵੀ ਵਧਾ ਦਿੱਤੀ ਗਈ ਹੈ

ਪਿਛਲੀ ਖ਼ਬਰ 14 ਐਨ.ਡੀ.ਆਰ.ਐਫ. ਟੀਮਾਂ ਆਫ਼ਤ ਪ੍ਰਤੀਕਿਰਿਆ ਕਾਰਜਾਂ ਲਈ ਤਿਆਰ ਅਗਲੀ ਖ਼ਬਰ ਹਰਪ੍ਰੀਤ ਸਿੰਘ ਸੰਧੂ ਸਰਬਸੰਮਤੀ ਨਾਲ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਚੁਣੇ ਗਏ