24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਐਡਵੋਕੇਟ ਪਰਮਿੰਦਰ ਸਿੰਘ ਨੰਢਾ ਦੇ ਅਚਾਨਕ ਦਿਹਾਂਤ ਨਾਲ ਇਲਾਕੇ ਅੰਦਰ ਸੋਗ ਦੀ ਲਹਿਰ

ਸੁਲਤਾਨਪੁਰ ਲੋਧੀ,21 ਜਨਵਰੀ (ਪ.ਪ. ਰਾਹੀਂ) - ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਂਬਰ ਐਡਵੋਕੇਟ ਪਰਮਿੰਦਰ ਸਿੰਘ ਨੰਢਾ ਦਾ ਅੱਜ ਸ਼ਾਮ ਅਚਾਨਕ ਦਿਹਾਂਤ ਹੋ ਗਿਆ। ਐਡਵੋਕੇਟ ਪਰਮਿੰਦਰ ਸਿੰਘ ਨੰਢਾ ਦੇ ...

ਅਜੀਤ ਡੈਸਕ 21-01-2026

ਸੁਲਤਾਨਪੁਰ ਲੋਧੀ,21 ਜਨਵਰੀ (ਪ.ਪ. ਰਾਹੀਂ) - ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੈਂਬਰ ਐਡਵੋਕੇਟ ਪਰਮਿੰਦਰ ਸਿੰਘ ਨੰਢਾ ਦਾ ਅੱਜ ਸ਼ਾਮ ਅਚਾਨਕ ਦਿਹਾਂਤ ਹੋ ਗਿਆ। ਐਡਵੋਕੇਟ ਪਰਮਿੰਦਰ ਸਿੰਘ ਨੰਢਾ ਦੇ ਅਚਾਨਕ ਦਿਹਾਂਤ ਨਾਲ ਇਲਾਕੇ ਅੰਦਰ ਭਾਰੀ ਸੋਗ ਦੀ ਲਹਿਰ ਫੈਲ ਗਈ। ਐਡਵੋਕੇਟ ਨੰਢਾ ਦੇ ਦਿਹਾਂਤ ਉੱਪਰ ਬਾਰ ਐਸੋਸੀਏਸ਼ਨ, ਸਯੁੰਕਤ ਕਿਸਾਨ ਮੋਰਚਾ, ਰਾਜਨੀਤਕ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪਿਛਲੀ ਖ਼ਬਰ ਨਿਊਜ਼ੀਲੈਂਡ ਬਨਾਮ ਭਾਰਤ t-20 ਲੜੀ-ਨਿਊਜ਼ੀਲੈਂਡ ਦੇ ਭਾਰਤ ਖਿਲਾਫ 17 ਓਵਰਾਂ ਤੋਂ ਬਾਅਦ 166/5 ਅਗਲੀ ਖ਼ਬਰ ਨਿਊਜ਼ੀਲੈਂਡ ਬਨਾਮ ਭਾਰਤ t-20 ਲੜੀ-ਨਿਊਜ਼ੀਲੈਂਡ ਦੇ ਭਾਰਤ ਖਿਲਾਫ 6 ਓਵਰਾਂ ਤੋਂ ਬਾਅਦ 50/2