24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਾਨੂੰ ਕਿਉਂ ਨਹੀਂ ਮਿਲ ਰਿਹੈ ਇਨਸਾਫ਼- ਸੱਜਣ ਕੁਮਾਰ ਦੇ ਬਰੀ ਹੋਣ ਬਾਅਦ ਬੋਲੀ ਪੀੜਤਾ

ਨਵੀਂ ਦਿੱਲੀ, 22 ਜਨਵਰੀ - ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਜਨਕਪੁਰੀ ਅਤੇ ਵਿਕਾਸਪੁਰੀ ਸਿੱਖ ਦੰਗਿਆਂ ਦੇ ਮਾਮਲੇ ਵਿਚ ਬਰੀ ਕਰ ਦਿੱਤਾ। ਇਨਸਾਫ਼ ਲਈ ਲੜ ਰਹੀ...

ਅਜੀਤ ਡੈਸਕ 22-01-2026

ਨਵੀਂ ਦਿੱਲੀ, 22 ਜਨਵਰੀ - ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਜਨਕਪੁਰੀ ਅਤੇ ਵਿਕਾਸਪੁਰੀ ਸਿੱਖ ਦੰਗਿਆਂ ਦੇ ਮਾਮਲੇ ਵਿਚ ਬਰੀ ਕਰ ਦਿੱਤਾ। ਇਨਸਾਫ਼ ਲਈ ਲੜ ਰਹੀ ਇਕ ਪੀੜਤ ਪਰਿਵਾਰਕ ਮੈਂਬਰ ਫੈਸਲਾ ਸੁਣ ਕੇ ਰੋ ਪਈ ਉਸ ਨੇ ਕਿਹਾ ਕਿ ਸਾਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਅਦਾਲਤ ਨੇ ਉਸ ਨੂੰ ਬਰੀ ਕਿਉਂ ਕਰ ਦਿੱਤਾ? ਸਾਡੇ 11 ਲੋਕ ਮਾਰੇ ਗਏ ਸਨ।

ਪਿਛਲੀ ਖ਼ਬਰ ਜਲੰਧਰ ਦੇ ਰੀਜ਼ਨਲ ਪਾਸਪੋਰਰਟ ਅਫਸਰ ਵਿਰੁੱਧ ਦਰਜ ਡੀ. ਏ. ਕੇਸ ਵਿਚ ਕਲੋਜ਼ਰ ਰਿਪੋਰਟ ਹੋਈ ਮਨਜ਼ੂਰ ਅਗਲੀ ਖ਼ਬਰ ਸਿੱਖ ਦੰਗੇ ਮਾਮਲਾ: ਸੱਜਣ ਕੁਮਾਰ ਬਰੀ