24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੱਜਣ ਕੁਮਾਰ ਨੂੰ ਬਰੀ ਕਰਨਾ ਘੋਰ ਬੇਇਨਸਾਫ਼ੀ- ਨੀਲਕੰਠ ਬਖ਼ਸ਼ੀ

ਨਵੀਂ ਦਿੱਲੀ 22 ਜਨਵਰੀ- ਭਾਜਪਾ ਆਗੂ ਨੀਲਕੰਠ ਬਖ਼ਸ਼ੀ ਨੇ ਟਵੀਟ ਕਰ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰਨਾ ਪੀੜਤਾਂ ਲਈ 41 ਸਾਲਾਂ ਦੇ ਦਰਦ...

ਅਜੀਤ ਡੈਸਕ 22-01-2026

ਨਵੀਂ ਦਿੱਲੀ 22 ਜਨਵਰੀ- ਭਾਜਪਾ ਆਗੂ ਨੀਲਕੰਠ ਬਖ਼ਸ਼ੀ ਨੇ ਟਵੀਟ ਕਰ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਬਰੀ ਕਰਨਾ ਪੀੜਤਾਂ ਲਈ 41 ਸਾਲਾਂ ਦੇ ਦਰਦ ਤੋਂ ਬਾਅਦ ਇਕ ਘੋਰ ਬੇਇਨਸਾਫ਼ੀ ਹੈ। ਸਾਨੂੰ ਸਿੱਖ ਭਾਈਚਾਰੇ ਨਾਲ ਇਕਜੁੱਟ ਹੋਣਾ ਚਾਹੀਦਾ ਹੈ, ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੱਚਾ ਨਿਆਂ ਮਿਲੇ।

ਪਿਛਲੀ ਖ਼ਬਰ ਅੱਜ ਸਿਹਤ ਖ਼ੇਤਰ ’ਚ ਪੰਜਾਬ ਲਈ ਹੈ ਇਤਿਹਾਸਕ ਦਿਨ- ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ਜਲੰਧਰ ਦੇ ਰੀਜ਼ਨਲ ਪਾਸਪੋਰਰਟ ਅਫਸਰ ਵਿਰੁੱਧ ਦਰਜ ਡੀ. ਏ. ਕੇਸ ਵਿਚ ਕਲੋਜ਼ਰ ਰਿਪੋਰਟ ਹੋਈ ਮਨਜ਼ੂਰ