23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤਰਸਿਕਾ ਵਿਚ 2 ਜਣਿਆਂ ਨੂੰ ਮਾਰੀ ਗੋਲੀ, ਦੋਵੇਂ ਗੰਭੀਰ ਜ਼ਖਮੀ

ਅੰਮ੍ਰਿਤਸਰ, 23 ਜਨਵਰੀ (ਅਤਰ ਸਿੰਘ) ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ’ਚ ਬਲਜੀਤ ਸਿੰਘ ਤਰਸਿੱਕਾ ਨੂੰ ਪੈਸੇ ਕੱਢਵਾਉਣ ਗਿਆਂ ਨੂੰ ਸੱਜੇ ਮੋਢੇ ’ਚ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ...

ਅਜੀਤ ਡੈਸਕ 23-01-2026

 ਅੰਮ੍ਰਿਤਸਰ, 23 ਜਨਵਰੀ (ਅਤਰ ਸਿੰਘ) ਕਸਬਾ ਤਰਸਿੱਕਾ ਦੀ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ’ਚ ਬਲਜੀਤ ਸਿੰਘ ਤਰਸਿੱਕਾ ਨੂੰ ਪੈਸੇ ਕੱਢਵਾਉਣ ਗਿਆਂ ਨੂੰ ਸੱਜੇ ਮੋਢੇ ’ਚ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ।

ਦੂਜੇ ਮਾਮਲੇ ਵਿਚ ਅੱਡਾ ਖਜਾਲਾ ਦੇ ਮੁੱਖ ਬਾਜ਼ਾਰ ’ਚ 2 ਅਣਪਛਾਤਿਆਂ ਰਾਜਵਿੰਦਰ ਸਿੰਘ ਚੋਗਾਵਾਂ ਸਾਧਪੁਰ ਦੇ ਸਿਰ ’ਚ ਗੋਲੀ ਮਾਰੀ। ਤਰਸਿੱਕਾ ਦੇ ਸਿਹਤ ਕੇਂਦਰ ਤੋਂ ਦੋਹਾਂ ਜ਼ਖਮੀਆਂ ਨੂੰ ਫਸਟ ਏਡ ਦੇ ਕੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।

ਪਿਛਲੀ ਖ਼ਬਰ ਕਰੰਟ ਲੱਗਣ ਨਾਲ 18 ਸਾਲਾ ਨੌਜਵਾਨ ਦੀ ਮੌਤ ਅਗਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਮੁਕੰਮਲ