24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬੰਗਲਾਦੇਸ਼ ਟੀ-20 ਵਿਸ਼ਵ ਕੱਪ ਲਈ ਭਾਰਤ ਦੌਰੇ ਲਈ ਸਹਿਮਤ ਨਾ ਹੋਇਆ ਤਾਂ ਹੋ ਸਕਦੀ ਸਖਤ ਕਾਰਵਾਈ

ਨਵੀਂ ਦਿੱਲੀ, 23 ਜਨਵਰੀ (ਏ.ਐਨ.ਆਈ.)- ਟੀ-20 ਕ੍ਰਿਕਟ ਵਿਸ਼ਵ ਕੱਪ ਵਿਚ ਬੰਗਲਾਦੇਸ਼ ਦਾ ਭਾਰਤ ਦੌਰਾ ਵਿਵਾਦਾਂ ਵਿਚ ਹੈ। ਆਈ.ਸੀ.ਸੀ. ਸੂਤਰਾਂ ਅਨੁਸਾਰ ਜੇਕਰ ਬੰਗਲਾਦੇਸ਼ ਟੀ-20 ਵਿਸ਼ਵ ਕੱਪ 2026...

ਅਜੀਤ ਡੈਸਕ 23-01-2026

 ਨਵੀਂ ਦਿੱਲੀ, 23 ਜਨਵਰੀ (ਏ.ਐਨ.ਆਈ.)- ਟੀ-20  ਕ੍ਰਿਕਟ ਵਿਸ਼ਵ ਕੱਪ ਵਿਚ ਬੰਗਲਾਦੇਸ਼ ਦਾ ਭਾਰਤ ਦੌਰਾ ਵਿਵਾਦਾਂ ਵਿਚ ਹੈ। ਆਈ.ਸੀ.ਸੀ. ਸੂਤਰਾਂ ਅਨੁਸਾਰ ਜੇਕਰ ਬੰਗਲਾਦੇਸ਼ ਟੀ-20 ਵਿਸ਼ਵ ਕੱਪ 2026 ਲਈ ਭਾਰਤ ਦਾ ਦੌਰਾ ਕਰਨ ਲਈ ਸਹਿਮਤ ਨਹੀਂ ਹੁੰਦਾ ਹੈ ਤਾਂ ਆਈਸੀਸੀ ਚੇਅਰਮੈਨ ਜੈ ਸ਼ਾਹ  ਉਸ ਵਿਰੁੱਧ ਸਖ਼ਤ ਕਾਰਵਾਈ 'ਤੇ ਵਿਚਾਰ ਕਰਨਗੇ। ਆਈਸੀਸੀ ਚੇਅਰਮੈਨ ਅੰਤਿਮ ਫੈਸਲੇ ਲਈ ਦੁਬਈ ਵਿਚ ਹਨ

ਪਿਛਲੀ ਖ਼ਬਰ ਦਾਣਾ ਮੰਡੀ ਢਿੱਲਵਾਂ ਦੇ ਨੇੜਿਓਂ ਮਿਲੀ ਲਾ.ਸ਼ ਅਗਲੀ ਖ਼ਬਰ ਮਾਤਾ ਵੈਸ਼ਨੋ ਦੇਵੀ ਤੀਰਥ ਸਮੇਤ ਉੱਚੇ ਇਲਾਕਿਆਂ ’ਚ ਭਾਰੀ ਬਰਫ਼ਬਾਰੀ, ਕਈ ਲੋਕਾਂ ਨੂੰ ਕੀਤਾ ਰੈਸਕਿਊ