13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਸਰਹਿੰਦ ਬੰਬ ਬਲਾਸਟ ਦੀ ਜ਼ਿੰਮੇਵਾਰੀ

ਚੰਡੀਗੜ੍ਹ, 24 ਜਨਵਰੀ- ਸਰਹਿੰਦ ਬੰਬ ਬਲਾਸਟ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਹੈ। ਸੋਸ਼ਲ ਮੀਡੀਆ ਪੋਸਟ ਵਾਇਰਲ ਕਰਕੇ ਇਹ ਐਲਾਨ ਕੀਤਾ ਗਿਆ...

ਅਜੀਤ ਡੈਸਕ 24-01-2026

ਚੰਡੀਗੜ੍ਹ, 24 ਜਨਵਰੀ- ਸਰਹਿੰਦ ਬੰਬ ਬਲਾਸਟ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਲਈ ਹੈ। ਸੋਸ਼ਲ ਮੀਡੀਆ ਪੋਸਟ ਵਾਇਰਲ ਕਰਕੇ ਇਹ ਐਲਾਨ ਕੀਤਾ ਗਿਆ ਹੈ। ਵਾਇਰਲ ਪੋਸਟ ਵਿਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਖਾਲਿਸਤਾਨ ਦੀ 40ਵੀਂ ਵਰੇਗੰਢ ਉਤੇ ਐਲਾਨ ਕੀਤਾ ਹੈ ਕਿ ਨਾ ਅਸੀਂ ਆਰਾਮ ਨਾਲ ਬੈਠਣਾ ਹੈ ਤੇ ਨਾ ਤੁਹਾਨੂੰ ਬੈਠਣ ਦੇਵਾਂਗੇ।

ਪਿਛਲੀ ਖ਼ਬਰ ਜੇਠ ਦੇ ਪੁੱਤਰਾਂ ਤੇ ਨੂੰਹ ਵਲੋਂ ਕੁੱਟਮਾਰ ਕਰਨ ’ਤੇ ਵਿਧਵਾ ਦੀ ਮੌਤ ਅਗਲੀ ਖ਼ਬਰ ਉੱਘੇ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਬਰਾੜ ਦਾ ਦੇਹਾਂਤ