26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਦਾਕਾਰ ਧਰਮਿੰਦਰ ਨੂੰ ਮਿਲੇਗਾ ਪਦਮ ਵਿਭੂਸ਼ਣ ਐਵਾਰਡ

ਨਵੀਂ ਦਿੱਲੀ, 25 ਜਨਵਰੀ- ਇਸ ਵਾਰ ਗਣਤੰਤਰ ਦਿਵਸ ਉਤੇ ਮਿਲਣ ਵਾਲੇ ਪਦਮ ਐਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 113 ਪ੍ਰਮੁੱਖ ਹਸਤੀਆਂ ਨੂੰ...

ਅਜੀਤ ਡੈਸਕ 25-01-2026

 ਨਵੀਂ ਦਿੱਲੀ, 25 ਜਨਵਰੀ- ਇਸ ਵਾਰ ਗਣਤੰਤਰ ਦਿਵਸ ਉਤੇ ਮਿਲਣ ਵਾਲੇ ਪਦਮ ਐਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ 113 ਪ੍ਰਮੁੱਖ ਹਸਤੀਆਂ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 5 ਹਸਤੀਆਂ ਨੂੰ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ, ਜਿਨ੍ਹਾਂ ਵਿਚ ਅਦਾਕਾਰ ਧਰਮਿੰਦਰ ਦਾ ਨਾਂ ਨੀ ਸ਼ਾਮਲ ਹੈ। ਅਦਾਕਾਰ ਧਰਮਿੰਦਰ ਨੂੰ ਆਪਣੀ ਲਾਈਫ ਟਾਈਮ ਪ੍ਰਾਪਤੀਆਂ ਲਈ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਵਿਚੋਂ ਬਲਦੇਵ ਸਿੰਘ ਨੂੰ ਪਦਮ ਵਿਭੂਸ਼ਣ ਮਿਲੇਗਾ।

 

 

ਪਿਛਲੀ ਖ਼ਬਰ ਹਿਸਾਰ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀ ਹਵਾਈ ਉਡਾਣ ਸ਼ੁਰੂ, ਝੀਂਡਾ ਨੇ ਕੀਤਾ ਧੰਨਵਾਦ ਅਗਲੀ ਖ਼ਬਰ ਅਦਾਕਾਰ ਧਰਮਿੰਦਰ ਨੂੰ ਮਿਲੇਗਾ ਪਦਮ ਵਿਭੂਸ਼ਣ ਐਵਾਰਡ