02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-01-2026

ਪਿੰਡ ਰਤਨ ਦੇ ਸਰਪੰਚ ਨੇ ਜੀਵਨ ਲੀਲਾ ਕੀਤੀ ਸਮਾਪਤ

ਜੋਧਾਂ,(ਲੁਧਿਆਣਾ) 27 ਜਨਵਰੀ (ਗੁਰਵਿੰਦਰ ਸਿੰਘ ਹੈਪੀ) - ਵਿਧਾਨ ਸਭਾ ਹਲਕਾ ਦਾਖਾ ਦੇ ਇਤਿਹਾਸ ਪਿੰਡ ਰਤਨ ਦੇ ਸਰਪੰਚ ਐਡਵੋਕੇਟ ਮਨਪਰਿੰਦਰ ਸਿੰਘ ਵਲੋਂ ਆਪਣੀ ਜੀਵਨ ਲੀਲਾ ਖਤਮ ਕਰਨ...

ਅਜੀਤ ਡੈਸਕ 27-01-2026

ਜੋਧਾਂ,(ਲੁਧਿਆਣਾ) 27 ਜਨਵਰੀ (ਗੁਰਵਿੰਦਰ ਸਿੰਘ ਹੈਪੀ) - ਵਿਧਾਨ ਸਭਾ ਹਲਕਾ ਦਾਖਾ ਦੇ ਇਤਿਹਾਸ ਪਿੰਡ ਰਤਨ ਦੇ ਸਰਪੰਚ ਐਡਵੋਕੇਟ ਮਨਪਰਿੰਦਰ ਸਿੰਘ ਵਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਪੰਚ ਐਡਵੋਕੇਟ ਮਨਪਰਿੰਦਰ ਸਿੰਘ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਭਾਵੇਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਪਰ ਉਸਦੀ ਮੌਤ ਦੀ ਖਬਰ ਨਗਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ।

ਪਿਛਲੀ ਖ਼ਬਰ ਮਣੀਪੁਰੀ ਫਿਲਮ 'ਬੂੰਗ' ਬਾਫਟਾ ਐਵਾਰਡ ਲਈ ਨਾਮਜ਼ਦ ਅਗਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਵੱਲੋਂ 30 ਜਨਵਰੀ ਨੂੰ ਜਲੰਧਰ-ਫਗਵਾੜਾ ਹਾਈਵੇ ਜਾਮ ਕਰਨ ਦਾ ਐਲਾਨ