23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਲੋਕ ਸਭਾ ’ਚ ਪਾਸ ਹੋਇਆ ਧੰਨਵਾਦ ਮਤਾ, ਪ੍ਰਧਾਨ ਮੰਤਰੀ ਨਹੀਂ ਕਰ ਸਕੇ ਸੰਬੋਧਨ

ਨਵੀਂ ਦਿੱਲੀ, 5 ਫਰਵਰੀ - ਲੋਕ ਸਭਾ ਵਿਚ ਧੰਨਵਾਦ ਮਤਾ ਪਾਸ ਕਰ ਦਿੱਤਾ ਗਿਆ। ਬਜਟ ਸੈਸ਼ਨ ਵਿਚ ਬੀਤੇ ਦਿਨ ਵਿਰੋਧੀ ਧਿਰ ਦੀਆਂ ਮਹਿਲਾ ਸਾਂਸਦਾ ਵਲੋਂ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਇਸ ’ਤੇ....

ਅਜੀਤ ਡੈਸਕ 05-02-2026

ਨਵੀਂ ਦਿੱਲੀ, 5 ਫਰਵਰੀ - ਲੋਕ ਸਭਾ ਵਿਚ ਧੰਨਵਾਦ ਮਤਾ ਪਾਸ ਕਰ ਦਿੱਤਾ ਗਿਆ। ਬਜਟ ਸੈਸ਼ਨ ਵਿਚ ਬੀਤੇ ਦਿਨ ਵਿਰੋਧੀ ਧਿਰ ਦੀਆਂ ਮਹਿਲਾ ਸਾਂਸਦਾ ਵਲੋਂ ਹੰਗਾਮੇ ਕਾਰਨ ਪ੍ਰਧਾਨ ਮੰਤਰੀ ਇਸ ’ਤੇ ਜਵਾਬ ਨਹੀਂ ਦੇ ਸਕੇ। ਹੰਗਾਮੇ ਦੇ ਵਿਚਕਾਰ ਲੋਕ ਸਭਾ ਨੂੰ ਇਕ ਵਾਰ ਫਿਰ ਅੱਜ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

ਪਿਛਲੀ ਖ਼ਬਰ ਗ੍ਰਾਮ ਨਿਆਂਲਿਆਂ ਅਤੇ ਡਿਫੈਂਸ ਕੌਂਸਲ ਦੀ ਨਿਯੁਕਤੀ ਦੇ ਵਿਰੋਧ ਵਿਚ ਹੜਤਾਲ ’ਤੇ ਬੈਠੇ ਵਕੀਲ ਅਗਲੀ ਖ਼ਬਰ ਅੱਜ ਕਾਂਗਰਸ ਪਾਰਟੀ ਬਣ ਗਈ ਹੈ ਪਰਿਵਾਰਕ ਮਾਮਲਾ- ਰਵਨੀਤ ਸਿੰਘ ਬਿੱਟੂ