24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਮਲੇਸ਼ੀਆ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੋਇਆ ਭਰਵਾਂ ਸਵਾਗਤ

ਕੁਆਲਾਲੰਪੁਰ, (ਮਲੇਸ਼ੀਆ) 7 ਫਰਵਰੀ (ਏ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨਾਂ ਦੌਰੇ ਲਈ ਕੁਆਲਾਲੰਪੁਰ ਪਹੁੰਚਣ 'ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਸਵਾਗਤ ਕੀਤਾ...

ਅਜੀਤ ਡੈਸਕ 07-02-2026

ਕੁਆਲਾਲੰਪੁਰ, (ਮਲੇਸ਼ੀਆ) 7 ਫਰਵਰੀ (ਏ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੋ ਦਿਨਾਂ ਦੌਰੇ ਲਈ ਕੁਆਲਾਲੰਪੁਰ ਪਹੁੰਚਣ 'ਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਸਵਾਗਤ ਕੀਤਾ। ਉਹ ਇਥੇ ਦੋ ਦਿਨਾਂ ਦੀ ਯਾਤਰਾ ਉਤੇ ਆਏ ਹਨ।

ਪਿਛਲੀ ਖ਼ਬਰ ਪੰਜਾਬ ਸਰਕਾਰ ਨੇ 2 ਆਈ.ਏ.ਐਸ. ਤੇ 2 ਪੀ.ਸੀ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ ਅਗਲੀ ਖ਼ਬਰ ਵਿਕਸਤ ਭਾਰਤ ਵੱਲ ਵੱਡੀ ਛਾਲ : 500 ਅਰਬ ਡਾਲਰ ਦੇ ਸਮਝੌਤੇ ਲਈ ਅੰਤਰਿਮ ਢਾਂਚੇ ਉਤੇ ਬਣੀ ਸਹਿਮਤੀ