24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2026

ਦਿੱਲੀ : ਸ਼ਾਹਦਰਾ ਫਲਾਈਓਵਰ ਦੇ ਹੇਠਾਂ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ

ਨਵੀਂ ਦਿੱਲੀ, 8 ਫਰਵਰੀ - ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਮਾਨਸਰੋਵਰ ਥਾਣਾ ਖੇਤਰ ਵਿਚ ਸ਼ਾਹਦਰਾ ਫਲਾਈਓਵਰ ਦੇ ਹੇਠਾਂ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ। ਗੀਤਾ ਕਲੋਨੀ ਫਾਇਰ ਸਟੇਸ਼ਨ ਦੇ ਸਟੇਸ਼ਨ ਅਫਸਰ ਅਨੂਪ ਸਿੰਘ...

ਅਜੀਤ ਡੈਸਕ 08-02-2026

 ਨਵੀਂ ਦਿੱਲੀ, 8 ਫਰਵਰੀ - ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਮਾਨਸਰੋਵਰ ਥਾਣਾ ਖੇਤਰ ਵਿਚ ਸ਼ਾਹਦਰਾ ਫਲਾਈਓਵਰ ਦੇ ਹੇਠਾਂ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ। ਗੀਤਾ ਕਲੋਨੀ ਫਾਇਰ ਸਟੇਸ਼ਨ ਦੇ ਸਟੇਸ਼ਨ ਅਫਸਰ ਅਨੂਪ ਸਿੰਘ ਨੇ ਕਿਹਾ, "ਸਾਨੂੰ ਰਾਤ 8:30 ਵਜੇ ਦੇ ਕਰੀਬ ਇੱਕ ਫੋਨ ਆਇਆ ਕਿ ਸ਼ਾਹਦਰਾ ਫਲਾਈਓਵਰ ਦੇ ਹੇਠਾਂ ਵਾਹਨਾਂ ਨੂੰ ਅੱਗ ਲੱਗ ਗਈ ਹੈ... ਕੋਈ ਜਾਨੀ ਨੁਕਸਾਨ ਨਹੀਂ ਹੋਇਆ... ਅੱਠ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਫ਼ਦ ਪੱਧਰੀ ਗੱਲਬਾਤ ਅਗਲੀ ਖ਼ਬਰ ਟੀ-20 ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਦਾ ਮੁਕਾਬਲਾ ਅਫ਼ਗਾਨਿਸਤਾਨ, ਇੰਗਲੈਂਡ ਦਾ ਨਿਪਾਲ ਅਤੇ ਸ੍ਰੀਲੰਕਾ ਦਾ ਆਇਰਲੈਂਡ ਨਾਲ