24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-02-2026

ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕਅੰਕ 'ਮਾੜਾ' ਸ਼੍ਰੇਣੀਬੱਧ

ਨਵੀਂ ਦਿੱਲੀ, 8 ਫਰਵਰੀ - ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਧੂੰਏਂ ਦੀ ਇਕ ਚਾਦਰ ਛਾਈ ਹੋਈ ਹੈ। ਪੀਸੀਬੀ ਦੇ ਅਨੁਸਾਰ, ਏਮਜ਼ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 221 ਹੈ, ਜਿਸਨੂੰ 'ਮਾੜਾ' ਸ਼੍ਰੇਣੀਬੱਧ...

ਅਜੀਤ ਡੈਸਕ 08-02-2026

 ਨਵੀਂ ਦਿੱਲੀ, 8 ਫਰਵਰੀ - ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਵਿਚ ਧੂੰਏਂ ਦੀ ਇਕ ਚਾਦਰ ਛਾਈ ਹੋਈ ਹੈ। ਪੀਸੀਬੀ ਦੇ ਅਨੁਸਾਰ, ਏਮਜ਼ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 221 ਹੈ, ਜਿਸਨੂੰ 'ਮਾੜਾ' ਸ਼੍ਰੇਣੀਬੱਧ ਕੀਤਾ ਗਿਆ ਹੈ।

ਪਿਛਲੀ ਖ਼ਬਰ ਰਾਜਸਥਾਨ : ਕੋਟਾ ਵਿਖੇ ਇਮਾਰਤ ਡਿੱਗਣ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਫ਼ਦ ਪੱਧਰੀ ਗੱਲਬਾਤ