06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-02-2026

ਆਰ.ਡੀ.ਐਕਸ. ਅਧਾਰਤ ਧਮਾਕਾ ਖੇਜ ਸਮੱਗਰੀ ਬਰਾਮਦ, ਇਕ ਕਾਬੂ

ਅੰਮ੍ਰਿਤਸਰ, 10 ਫਰਵਰੀ (ਰੇਸ਼ਮ ਸਿੰਘ)- ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ ਦੀ ਟੀਮ ਵਲੋਂ ਅੰਮ੍ਰਿਤਸਰ ਵਿਚੋਂ ਆਰ.ਡੀ.ਐਕਸ. ਅਧਾਰਤ ਧਮਾਕਾ ਖੇਜ ਸਮੱਗਰੀ ਆਈ.ਈ.ਡੀ. ਬਰਾਮਦ ਕੀਤੀ ਗਈ ਹੈ...

ਅਜੀਤ ਡੈਸਕ 10-02-2026

ਅੰਮ੍ਰਿਤਸਰ, 10 ਫਰਵਰੀ (ਰੇਸ਼ਮ ਸਿੰਘ)- ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ ਦੀ ਟੀਮ ਵਲੋਂ ਅੰਮ੍ਰਿਤਸਰ ਵਿਚੋਂ ਆਰ.ਡੀ.ਐਕਸ. ਅਧਾਰਤ ਧਮਾਕਾ ਖੇਜ ਸਮੱਗਰੀ ਆਈ. ਈ.ਡੀ. ਬਰਾਮਦ ਕੀਤੀ ਗਈ ਹੈ ਅਤੇ ਇਕ ਵੱਡੀ ਘਟਨਾ ਨੂੰ ਟਾਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਦੋਸ਼ੀ ਪਾਕਿਸਤਾਨ ਦੇ ਨਿਰਦੇਸ਼ਾਂ ਉਤੇ ਇਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿਚ ਸੀ, ਜਿਸਨੇ ਧਮਾਕਾਖੇਜ ਸਮੱਗਰੀ ਨੂੰ ਲੁਕਾ ਕੇ ਰੱਖਿਆ ਸੀ। ਇਹ ਜਾਣਕਾਰੀ ਡੀ.ਜੀ.ਪੀ. ਗੌਰਵ ਯਾਦਵ ਵਲੋਂ ਸਾਂਝੀ ਕੀਤੀ ਗਈ ਹੈ।

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਡੀ.ਐਸ.ਪੀਜ਼ ਦੀਆਂ ਬਦਲੀਆਂ ਅਗਲੀ ਖ਼ਬਰ ਐਕਸਿਸ ਬੈਂਕ ਵਿਚ ਦੇਰ ਰਾਤ ਅੱਗ ਲੱਗਣ ਕਾਰਨ ਫਰਨੀਚਰ ਤੇ ਕੰਪਿਊਟਰ ਸੜੇ