24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-02-2026

ਜੋਤੀ ਨੂਰਾਂ ਦੇ ਘਰ ਗੋਲੀਬਾਰੀ 'ਚ ਪੁਲਿਸ ਨੇ ਸੁਮਿਤ ਕੁਮਾਰ ਉਰਫ਼ ਰੌਕੀ ਨੂੰ ਲਿਆ ਹਿਰਾਸਤ 'ਚ

ਜਲੰਧਰ , 11 ਫਰਵਰੀ ( ਗੌਰਵ ) - ਪੰਜਾਬ ਦੇ ਜਲੰਧਰ ਵਿਚ ਮਸ਼ਹੂਰ ਪੰਜਾਬੀ ਗਾਇਕਾ ਜੋਤੀ ਨੂਰਾਂ ਦੇ ਘਰ ਗੋਲੀਬਾਰੀ ਦੀ ਘਟਨਾ 'ਤੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏ.ਡੀ.ਸੀ.ਪੀ.) ਆਕਰਸ਼ੀ ਜੈਨ ਨੇ ...

ਅਜੀਤ ਡੈਸਕ 11-02-2026

ਜਲੰਧਰ , 11 ਫਰਵਰੀ ( ਗੌਰਵ ) - ਪੰਜਾਬ ਦੇ ਜਲੰਧਰ ਵਿਚ ਮਸ਼ਹੂਰ ਪੰਜਾਬੀ ਗਾਇਕਾ ਜੋਤੀ ਨੂਰਾਂ ਦੇ ਘਰ ਗੋਲੀਬਾਰੀ ਦੀ ਘਟਨਾ 'ਤੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਏ.ਡੀ.ਸੀ.ਪੀ.) ਆਕਰਸ਼ੀ ਜੈਨ ਨੇ ਦੱਸਿਆ ਕਿ ਵਾਇਰਲ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਸੁਮਿਤ ਕੁਮਾਰ ਉਰਫ਼ ਰੌਕੀ ਨਾਂਅ ਦੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਕੋਈ ਗੋਲੀਬਾਰੀ ਨਹੀਂ ਹੋਈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ 2026-ਇੰਗਲੈਂਡ ਦੇ ਵੈਸਟ ਇੰਡੀਜ਼ ਖਿਲਾਫ 15 ਓਵਰਾਂ ਤੋਂ ਬਾਅਦ 135/6 ਅਗਲੀ ਖ਼ਬਰ ਐਸ. ਐਸ. ਪੀ. ਤੇ ਫ਼ੌਜ ਦੇ ਅਧਿਕਾਰੀ ਆਖਰ ਧਰਨਾ ਚਕਾਉਣ ਲਈ ਪਰਿਵਾਰ ਨੂੰ ਰਾਜ਼ੀ ਕਰਨ 'ਚ ਸਫਲ ਹੋਏ