24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਭਾਰਤੀ ਜਲ ਸੈਨਾ ਨੇ ਸੰਭਾਲੀ ਸੰਯੁਕਤ ਟਾਸਕ ਫੋਰਸ 154 ਦੀ ਕਮਾਨ

ਨਵੀਂ ਦਿੱਲੀ, 12 ਫਰਵਰੀ - ਭਾਰਤੀ ਜਲ ਸੈਨਾ ਨੇ ਸੰਯੁਕਤ ਟਾਸਕ ਫੋਰਸ 154 ਦੀ ਕਮਾਨ ਸੰਭਾਲ ਲਈ ਹੈ, ਜੋ ਕਿ ਸੀਐਮਐਫ ਦੇ ਬਹੁ-ਰਾਸ਼ਟਰੀ ਸਮੁੰਦਰੀ ਸੁਰੱਖਿਆ ਢਾਂਚੇ ਦੇ ਅੰਦਰ ਇਸਦੀ ਵਧਦੀ ਭੂਮਿਕਾ ਵਿਚ...

ਅਜੀਤ ਡੈਸਕ 12-02-2026

ਨਵੀਂ ਦਿੱਲੀ, 12 ਫਰਵਰੀ - ਭਾਰਤੀ ਜਲ ਸੈਨਾ ਨੇ ਸੰਯੁਕਤ ਟਾਸਕ ਫੋਰਸ 154 ਦੀ ਕਮਾਨ ਸੰਭਾਲ ਲਈ ਹੈ, ਜੋ ਕਿ ਸੀਐਮਐਫ ਦੇ ਬਹੁ-ਰਾਸ਼ਟਰੀ ਸਮੁੰਦਰੀ ਸੁਰੱਖਿਆ ਢਾਂਚੇ ਦੇ ਅੰਦਰ ਇਸਦੀ ਵਧਦੀ ਭੂਮਿਕਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਕਮਾਨ ਬਦਲਣ ਸਮਾਰੋਹ ਵਿਚ ਭਾਰਤੀ ਜਲ ਸੈਨਾ ਦੇ ਡਿਪਟੀ ਚੀਫ਼ ਆਫ਼ ਨੇਵਲ ਸਟਾਫ਼ (ਡੀਸੀਐਨਐਸ) ਵੀ.ਏਡਮਿਰਲ ਤਰੁਣ ਸੋਬਤੀ ਅਤੇ ਹੋਰ ਮੈਂਬਰ ਦੇਸ਼ਾਂ ਦੇ ਸੀਨੀਅਰ ਫ਼ੌਜੀ ਆਗੂਆਂ ਨੇ ਸ਼ਿਰਕਤ ਕੀਤੀ।

ਪਿਛਲੀ ਖ਼ਬਰ ਟਰੇਡ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵਲੋਂ ਐਸਡੀਐਮ ਦਫਤਰ ਵਿਖੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਉੱਤਰ ਪ੍ਰਦੇਸ਼: ਗੈਰ-ਕਾਨੂੰਨੀ ਮਦਰੱਸੇ ਖ਼ਿਲਾਫ਼ ਪ੍ਰਸ਼ਾਸਨ ਵਲੋਂ ਬੁਲਡੋਜ਼ਰ ਦੀ ਕਾਰਵਾਈ