25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਣਜੀ ਡਾਕਟਰ ਹਰਮਨ ਕੌਰ ਦੇ ਵਿਆਹ 'ਤੇ ਲੱਗੀਆਂ ਰੌਣਕਾਂ

ਜਲਾਲਾਬਾਦ , 14 ਫਰਵਰੀ - ਲਮੋਚੜ ਕਲਾਂ ਜਲਾਲਾਬਾਦ ਦੇ ਵਾਸੀ ਡਾਕਟਰ ਵਿਸ਼ਾਲ ਕੰਬੋਜ ਪੁੱਤਰ ਮਲਕੀਤ ਕੰਬੋਜ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਣਜੀ ਡਾਕਟਰ ਹਰਮਨ ਕੌਰ ਨਾਲ ...

ਅਜੀਤ ਡੈਸਕ 14-02-2026

ਜਲਾਲਾਬਾਦ , 14 ਫਰਵਰੀ - ਲਮੋਚੜ ਕਲਾਂ ਜਲਾਲਾਬਾਦ ਦੇ ਵਾਸੀ ਡਾਕਟਰ ਵਿਸ਼ਾਲ ਕੰਬੋਜ ਪੁੱਤਰ ਮਲਕੀਤ ਕੰਬੋਜ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਣਜੀ ਡਾਕਟਰ ਹਰਮਨ ਕੌਰ ਨਾਲ ਹੋਇਆ। ਇਸ ਮੌਕੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਦਾ ਪਰਿਵਾਰ ਅਤੇ ਲਮੋਚੜ ਕਲਾਂ ਵਾਲਾ ਪਰਿਵਾਰ ਵੱਖ-ਵੱਖ ਤਸਵੀਰਾਂ ਚ ਦਿਖਾਈ ਦੇ ਰਿਹਾ ਹੈ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਰਿਸ਼ਤੇਦਾਰ ਵੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ।

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ 2026-ਨਿਊਜ਼ੀਲੈਂਡ ਦੇ ਸਾਊਥ ਅਫਰੀਕਾ ਖਿਲਾਫ 11 ਓਵਰਾਂ ਤੋਂ ਬਾਅਦ 106/4 ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਉਣ ਵਾਲੀ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਸੱਦਾ ਦਿੱਤਾ ਜਾਵੇਗਾ - ਬੀ.ਐਨ.ਪੀ.