23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਰੈਲੀਆਂ ਅਤੇ ਯਾਤਰਾਵਾਂ ਨਾਲ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਖ਼ਤਮ ਨਹੀਂ ਹੋਣ ਵਾਲੀ - ਰਾਜਾ ਵੜਿੰਗ

ਚੰਡੀਗੜ੍ਹ, 16 ਫਰਵਰੀ - ਪੰਜਾਬ ਸਰਕਾਰ ਦੀ 'ਯੁੱਧ ਨਸ਼ੇਯਾਂ ਵਿਰੁਧ' ਰੈਲੀ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਇਹ ਜੰਗ ਨਸ਼ਿਆਂ ਵਿਰੁੱਧ ਨਹੀਂ ਹੈ। ਲੋਕ ਹੁਣ ਇਹ ਕਹਿਣ...

ਅਜੀਤ ਡੈਸਕ 16-02-2026

ਚੰਡੀਗੜ੍ਹ, 16 ਫਰਵਰੀ - ਪੰਜਾਬ ਸਰਕਾਰ ਦੀ 'ਯੁੱਧ ਨਸ਼ੇਯਾਂ ਵਿਰੁਧ' ਰੈਲੀ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, "ਇਹ ਜੰਗ ਨਸ਼ਿਆਂ ਵਿਰੁੱਧ ਨਹੀਂ ਹੈ। ਲੋਕ ਹੁਣ ਇਹ ਕਹਿਣ ਦੀ ਤਿਆਰੀ ਕਰ ਰਹੇ ਹਨ ਕਿ ਇਹ ਜੰਗ ਝਾੜੂਆਂ ਵਿਰੁੱਧ ਹੈ... ਰੈਲੀਆਂ ਅਤੇ ਯਾਤਰਾਵਾਂ ਦਾ ਆਯੋਜਨ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਨਹੀਂ ਕਰੇਗਾ... ਇਹ ਪੈਸਾ ਮੁੜ ਵਸੇਬਾ ਕੇਂਦਰਾਂ 'ਤੇ ਖਰਚ ਕਰਨਾ ਬਿਹਤਰ ਹੁੰਦਾ..."।

ਪਿਛਲੀ ਖ਼ਬਰ ਪੂਰਬੀ ਚੀਨ 'ਚ ਪਟਾਕਿਆਂ ਦੀ ਦੁਕਾਨ 'ਚ ਹੋਏ ਧਮਾਕੇ 'ਚ ਘੱਟੋ-ਘੱਟ 8 ਲੋਕਾਂ ਦੀ ਮੌਤ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੁਕਤਾ ਪੈਦਾ ਕਰਨ ਲਈ ਕਰਾਂਗੇ ਸਕੂਲਾਂ ਦਾ ਦੌਰਾ- ਮੁੱਖ ਮੰਤਰੀ ਮਾਨ