24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਰਮਜ਼ਾਨ ਸ਼ਰੀਫ ਦਾ ਚੰਨ ਆਇਆ ਨਜ਼ਰ : ਮੁਫ਼ਤੀ-ਏ-ਆਜ਼ਮ ਪੰਜਾਬ

ਮਲੇਰਕੋਟਲਾ, 18 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ)- ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਜ਼ਾਨ ਸ਼ਰੀਫ ਯਾਨੀਕਿ ਰੋਜ਼ਿਆਂ...

ਅਜੀਤ ਡੈਸਕ 18-02-2026

ਮਲੇਰਕੋਟਲਾ, 18 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ)- ਮੁਫ਼ਤੀ-ਏ-ਆਜ਼ਮ ਪੰਜਾਬ ਹਜ਼ਰਤ ਮੌਲਾਨਾ ਇਰਤਕਾ ਉਲ ਹਸਨ ਕਾਂਧਲਵੀ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮਜ਼ਾਨ ਸ਼ਰੀਫ ਯਾਨੀਕਿ ਰੋਜ਼ਿਆਂ ਦੇ ਪਵਿੱਤਰ ਮਹੀਨੇ ਦਾ ਚੰਨ ਨਜ਼ਰ ਆ ਗਿਆ ਹੈ, ਇਸ ਲਈ ਰਮਜ਼ਾਨ ਸ਼ਰੀਫ਼ ਦਾ ਪਹਿਲਾ ਰੋਜ਼ਾ ਵੀਰਵਾਰ, 19 ਫਰਵਰੀ ਨੂੰ ਸਵੇਰੇ ਸਰਘੀ ਵੇਲੇ 5:44 ਮਿੰਟ 'ਤੇ ਰੱਖਿਆ ਜਾਵੇਗਾ ਅਤੇ ਸ਼ਾਮ ਨੂੰ 6:20 ਮਿੰਟ ਤੇ ਖੋਲ੍ਹਿਆ ਜਾਵੇਗਾ ਹੋਵੇਗਾ। ਅੱਜ ਇਸ਼ਾ ਦੀ ਨਮਾਜ਼ ਤੋਂ ਬਾਅਦ ਬਕਾਇਦਾ ਤੌਰ 'ਤੇ ਤਰਾਵੀਹ ਦੀ ਨਮਾਜ਼ ਸ਼ੁਰੂ ਹੋ ਜਾਵੇਗੀ।

ਪਿਛਲੀ ਖ਼ਬਰ ਜਿਉਂਦ ਪਿੰਡ 'ਚ ਪੁਲਿਸ ਤੇ ਕਿਸਾਨਾਂ ਵਿਚਕਾਰ ਟਕਰਾਅ, ਅੱਥਰੂ ਗੈਸ ਦਾਗੀ , ਇਕ ਜ਼ਖ਼ਮੀ ਅਗਲੀ ਖ਼ਬਰ ਹਿਲੇਰੀ ਕਲਿੰਟਨ ਨੇ ਮੁੰਬਈ ਜਲਵਾਯੂ ਹਫ਼ਤੇ ਵਿਚ ਭਾਰਤ ਦੀ ਕੀਤੀ ਪ੍ਰਸ਼ੰਸਾ