24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਡੀ.ਐਮ.ਆਰ.ਸੀ. ਨੇ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਨੂੰ ਅਗਲੇ ਨੋਟਿਸ ਤੱਕ ਕੀਤਾ ਬੰਦ

ਨਵੀਂ ਦਿੱਲੀ , 18 ਫਰਵਰੀ - ਦਿੱਲੀ ਵਿਚ ਯਾਤਰੀਆਂ ਦੀ ਸੁਰੱਖਿਆ ਸੰਬੰਧੀ ਇਕ ਮਹੱਤਵਪੂਰਨ ਅਪਡੇਟ ਜਾਰੀ ਕੀਤਾ ਗਿਆ ਹੈ। ਸੁਪਰੀਮ ਕੋਰਟ ਮੈਟਰੋ ਸਟੇਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ...

ਅਜੀਤ ਡੈਸਕ 18-02-2026

ਨਵੀਂ ਦਿੱਲੀ , 18 ਫਰਵਰੀ - ਦਿੱਲੀ ਵਿਚ ਯਾਤਰੀਆਂ ਦੀ ਸੁਰੱਖਿਆ ਸੰਬੰਧੀ ਇਕ ਮਹੱਤਵਪੂਰਨ ਅਪਡੇਟ ਜਾਰੀ ਕੀਤਾ ਗਿਆ ਹੈ। ਸੁਪਰੀਮ ਕੋਰਟ ਮੈਟਰੋ ਸਟੇਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਇਹ ਫ਼ੈਸਲਾ ਸਾਵਧਾਨੀ ਦੇ ਤੌਰ 'ਤੇ ਲਿਆ ਹੈ, ਹਾਲਾਂਕਿ ਬੰਦ ਹੋਣ ਦੀ ਮਿਆਦ ਜਾਂ ਇਸ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਪਿਛਲੀ ਖ਼ਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੰਤਰਰਾਸ਼ਟਰੀ ਬੇੜੇ ਦੀ ਸਮੀਖਿਆ ਕੀਤੀ , ਹਵਾਈ ਸਲਾਮੀ ਕੀਤੀ ਪ੍ਰਾਪਤ ਅਗਲੀ ਖ਼ਬਰ ਗਲਗੋਟੀਆਸ ਯੂਨੀਵਰਸਿਟੀ ਨੂੰ ਏ.ਆਈ. ਸੰਮੇਲਨ ਤੋਂ ਕੀਤਾ ਬਾਹਰ