ਭੁਲੱਥ (ਕਪੂਰਥਲਾ ) 23 ਫਰਵਰੀ (ਰਤਨ, ਸਿੱਧੂ, ਰਘਬਿੰਦਰ ਸਿੰਘ ) - ਭੁਲੱਥ ਤੋਂ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਆਪਣੇ ਸੋਸ਼ਲ ਅਕਾਊਂਟ ’ਤੇ ਇਕ ਵੀਡੀਓ ਜਾਰੀ ਕਰਕੇ ਖੁਲਾਸਾ ਕੀਤਾ ਸੀ ਕਿ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਘਰ ਦੇ ਬਾਹਰ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਕੀਤਾ ਹੈ, ਜਿਸ ਦੇ ਚਲਦਿਆਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਰਕਰਾਂ ਨੂੰ ਸਵੇਰੇ 7 ਵਜੇ ਰਾਮਗੜ੍ਹ ਪੁੱਜਣ ਦੀ ਕਾਲ ਦਿੱਤੀ ਹੈ। ਪਿੰਡ ਰਾਮਗੜ੍ਹ ਵਿੱਚ ਖਹਿਰਾ ਸਮਰਥਕ ਪੁੱਜਣੇ ਸ਼ੁਰੂ ਹੋ ਗਏ ਹਨ ਤੇ ਇਸ ਦੇ ਚਲਦਿਆਂ ਸੁਰੱਖਿਆ ਪ੍ਰਬੰਧਾਂ ਦੇ ਵਜੋਂ ਪੁਲਿਸ ਦੇ ਸਖਤ ਪ੍ਰਬੰਧ ਕੀਤੇ ਗਏ ਹਨ।
ਤਾਜ਼ਾ ਖ਼ਬਰਾਂ
Free
ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਘੁੰਮਣ ਦੇ ਖੁਲਾਸੇ ਤੋਂ ਬਾਅਦ ਪਿੰਡ ਰਾਮਗੜ੍ਹ ਚ ਹਲਚਲ ਸ਼ੁਰੂ
ਭੁਲੱਥ (ਕਪੂਰਥਲਾ ) 23 ਫਰਵਰੀ (ਰਤਨ, ਸਿੱਧੂ, ਰਘਬਿੰਦਰ ਸਿੰਘ ) - ਭੁਲੱਥ ਤੋਂ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਆਪਣੇ ਸੋਸ਼ਲ ਅਕਾਊਂਟ ਤੇ...
ਅਜੀਤ ਡੈਸਕ
23-02-2026