08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਗੁਰਦੁਆਰਾ ਸਾਹਿਬ ’ਚ ‘ਗੁਰੂ ਜੀ’ ਨੂੰ ਸਮਰਪਿਤ ਪ੍ਰੋਗਰਾਮ ਕਾਰਨ ਖੜ੍ਹਾ ਹੋਇਆ ਵਿਵਾਦ

ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਕਾਲਕਾਜੀ ਸਥਿਤ ਇਕ ਗੁਰਦੁਆਰੇ ਵਿਚ "ਗੁਰੂ ਜੀ" ਨੂੰ ਸਮਰਪਿਤ "ਸੰਤ ਸੰਮੇਲਨ" ਪ੍ਰੋਗਰਾਮ ਦੇ ਆਯੋਜਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਸਿੱਖ ਸਮੂਹਾਂ....

ਅਜੀਤ ਡੈਸਕ 26-02-2026

ਨਵੀਂ ਦਿੱਲੀ, 26 ਫਰਵਰੀ- ਦਿੱਲੀ ਦੇ ਕਾਲਕਾਜੀ ਸਥਿਤ ਇਕ ਗੁਰਦੁਆਰੇ ਵਿਚ "ਗੁਰੂ ਜੀ" ਨੂੰ ਸਮਰਪਿਤ "ਸੰਤ ਸੰਮੇਲਨ" ਪ੍ਰੋਗਰਾਮ ਦੇ ਆਯੋਜਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਸਿੱਖ ਸਮੂਹਾਂ ਨੇ ਗੁਰਦੁਆਰੇ ਵਿਚ ਅਜਿਹੇ ਪ੍ਰੋਗਰਾਮਾਂ ਦੇ ਆਯੋਜਨ 'ਤੇ ਇਤਰਾਜ਼ ਪ੍ਰਗਟ ਕੀਤਾ। ਇਹ ਪ੍ਰੋਗਰਾਮ ਦਿੱਲੀ ਦੇ ਕਾਲਕਾਜੀ ਖੇਤਰ ਵਿਚ ਹੋਣਾ ਸੀ, ਪਰ ਇਕ ਸਥਾਨਕ ਪਰਿਵਾਰ ਨੇ ਗੁਰਦੁਆਰਾ ਸਿੰਘ ਸਭਾ ਵਿਚ ਹਾਲ ਬੁੱਕ ਕਰਵਾ ਲਿਆ ਸੀ।

ਸਖ਼ਤ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਗੁਰਦੁਆਰਾ ਕਮੇਟੀ ਨੇ ਪ੍ਰੋਗਰਾਮ ਰੱਦ ਕਰ ਦਿੱਤਾ।

ਪਿਛਲੀ ਖ਼ਬਰ ਹਵਲਦਾਰ ਗੁਰਪ੍ਰੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਅਗਲੀ ਖ਼ਬਰ ਲਾਜ਼ਮੀ ਟੀ.ਈ.ਟੀ.ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ’ਚ ਦਾਇਰ ਕਰੇਗੀ ਰਿਵਿਊ ਪਟੀਸ਼ਨ- ਸਿੱਖਿਆ ਮੰਤਰੀ