08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਜਲੰਧਰ 'ਚ ਕੱਢਿਆ ਗਿਆ ਪੰਜਾਬੀ ਮਾਂ ਬੋਲੀ ਮਾਰਚ

ਜਲੰਧਰ, 26 ਫਰਵਰੀ- ਜਲੰਧਰ ਵਿਚ ਅੱਜ ਪੰਜਾਬੀ ਮਾਂ ਬੋਲੀ ਮਾਰਚ ਕੱਢਿਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਨਕੀਰਤ ਔਲਖ ਤੇ ਹੋਰ ਬਹੁਤ ਸਾਰੀਆਂ...

ਅਜੀਤ ਡੈਸਕ 26-02-2026

ਜਲੰਧਰ, 26 ਫਰਵਰੀ- ਜਲੰਧਰ ਵਿਚ ਅੱਜ ਪੰਜਾਬੀ ਮਾਂ ਬੋਲੀ ਮਾਰਚ ਕੱਢਿਆ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਨਕੀਰਤ ਔਲਖ ਤੇ ਹੋਰ ਬਹੁਤ ਸਾਰੀਆਂ ਸਨਮਾਨਯੋਗ ਸ਼ਖਸੀਅਤਾਂ ਨੇ ਹਾਜ਼ਰੀ ਲੁਆਈ।

ਪਿਛਲੀ ਖ਼ਬਰ ਫਰੀਜ਼ਰ ਖਰਾਬ ਹੋਣ ਕਾਰਨ ਮੋਰਚਰੀ 'ਚ ਪਈ ਡੈੱਡ ਬਾਡੀਜ ਹੋਈ ਖਰਾਬ ਅਗਲੀ ਖ਼ਬਰ ਗਿਆਨੀ ਰਘੁਬੀਰ ਸਿੰਘ ਦੀਆਂ ਸੇਵਾਵਾ ਖਤਮ