01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਭਾਰਤੀ ਅੰਬੈਸੀ ਨੇ ਦੁਬਈ ਰਹਿੰਦੇ ਭਾਰਤੀਆਂ ਨੂੰ ਜਾਰੀ ਕੀਤੀਆਂ ਹਦਾਇਤਾਂ

ਨਵੀਂ ਦਿੱਲੀ, 28 ਫਰਵਰੀ- ਭਾਰਤੀ ਅੰਬੈਸੀ ਨੇ ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਜੰਗ ਵਾਲੇ ਮਾਹੌਲ ਵਿਚਾਲੇ ਦੁਬਈ ਰਹਿੰਦੇ ਭਾਰਤੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤੀ ਅੰਬੈਸੀ ਨੇ...

ਅਜੀਤ ਡੈਸਕ 28-02-2026

 ਨਵੀਂ ਦਿੱਲੀ, 28 ਫਰਵਰੀ- ਭਾਰਤੀ ਅੰਬੈਸੀ ਨੇ ਅਮਰੀਕਾ-ਇਰਾਨ ਵਿਚਾਲੇ ਚੱਲ ਰਹੇ ਜੰਗ ਵਾਲੇ ਮਾਹੌਲ ਵਿਚਾਲੇ ਦੁਬਈ ਰਹਿੰਦੇ ਭਾਰਤੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ। ਭਾਰਤੀ ਅੰਬੈਸੀ ਨੇ ਦੁਬਈ ਰਹਿੰਦੇ ਭਾਰਤੀਆਂ ਨੂੰ ਕਿਹਾ ਹੈ ਕਿ ਉਹ ਬਿਨਾਂ ਵਜ੍ਹਾ ਸਫਰ ਨਾ ਕਰਨ ਤੇ ਚੌਕੰਨੇ ਰਹਿਣ ਤੇ ਦੁਬਈ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ।

ਭਾਰਤੀ ਅੰਬੈਸੀ ਨੇ ਦੁਬਈ ਰਹਿੰਦੇ ਭਾਰਤੀਆਂ ਲਈ ਟੋਲ ਫ੍ਰੀ ਨੰਬਰ 800-46342 ਤੇ ਵਟ੍ਹਸਅਪ ਨੰਬਰ-971543090571 ਵੀ ਜਾਰੀ ਕੀਤਾ ਹੈ।

 

ਪਿਛਲੀ ਖ਼ਬਰ ਦਿੱਲੀ ਹਾਈਕੋਰਟ ਨੇ 30 ਸਤੰਬਰ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਕਰਵਾਉਣ ਦਾ ਦਿੱਤਾ ਹੁਕਮ ਅਗਲੀ ਖ਼ਬਰ ਕੇਜਰੀਵਾਲ ਦੇ ਇਸ਼ਾਰੇ 'ਤੇ ਭਗਵੰਤ ਮਾਨ ਤੇ ਡੀਜੀਪੀ ਕਰ ਰਹੇ ਪੰਜਾਬ ਦੇ ਨੌਜਵਾਨਾਂ ਦੀ ਨਸਲਕੁਸ਼ੀ- ਮਜੀਠੀਆ