30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੇਜਰੀਵਾਲ/ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਆਪ ਵਲੋਂ ਜੰਤਰ ਮੰਤਰ ਵਿਖੇ ਵੱਡੀ ਰੈਲੀ

ਨਵੀਂ ਦਿੱਲੀ, 1 ਮਾਰਚ - ਸ਼ਰਾਬ ਘੁਟਾਲੇ ਵਿਚ ਅਰਵਿੰਦ ਕੇਜਰੀਵਾਲ ਅਤੇ ਮਨਸ਼ੀ ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਜੰਤਰ ਮੰਤਰ ਵਿਖੇ ਵੱਡੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ...

ਅਜੀਤ ਡੈਸਕ 01-03-2026

 ਨਵੀਂ ਦਿੱਲੀ, 1 ਮਾਰਚ - ਸ਼ਰਾਬ ਘੁਟਾਲੇ ਵਿਚ ਅਰਵਿੰਦ ਕੇਜਰੀਵਾਲ ਅਤੇ ਮਨਸ਼ੀ ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਜੰਤਰ ਮੰਤਰ ਵਿਖੇ ਵੱਡੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੱਚ ਦੀ ਜਿੱਤ ਹੋਈ ਹੈ। ਕੇਜਰੀਵਾਲ ਖਿਲਾਫ ਭਾਜਪਾ ਨੇ ਸਾਜ਼ਿਸ਼ ਰਚੀ ਸੀ। ਚੰਗਾ ਕੰਮ ਕਰਨ ਨੂੰ ਭਾਜਪਾ ਸਰਕਾਰ ਨੇ ਜੇਲ੍ਹ ਵਿਚ ਸੁੱਟਿਆ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੀ ਰਾਜਨੀਤੀ ਬਦਲਣ ਆਏ ਹਾਂ ਤੇ ਹੁਣ ਸਾਨੂੰ 27 ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।

ਪਿਛਲੀ ਖ਼ਬਰ ਆਸ਼ਾ ਵਰਕਰਾਂ ਵਲੋਂ ਆਪਣੀਆਂ ਮੰਗਾ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਕੋਠੀ ਨੇੜੇ ਰੋਸ ਧਰਨਾ ਅਗਲੀ ਖ਼ਬਰ ਟਿੱਪਰ ਪਲਟਨ ਕਾਰਨ ਤਿੰਨ ਕਾਰਾਂ ਦੇ ਹੇਠਾਂ ਆਉਣ ਨਾਲ ਇਕ ਦੀ ਮੌਤ, ਕਈ ਜ਼ਖ਼ਮੀ