24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੇਰਲ : ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਕੇ.ਪੀ. ਉਨੀਕ੍ਰਿਸ਼ਨਨ ਦਾ ਦਿਹਾਂਤ

ਕੋਜ਼ੀਕੋਡ (ਕੇਰਲ), 3 ਮਾਰਚ - ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਕੇ.ਪੀ. ਉਨੀਕ੍ਰਿਸ਼ਨਨ ਦਾ ਅੱਜ ਕੋਜ਼ੀਕੋਡ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ।ਕੇਰਲ ਦੇ ਮੁੱਖ ਮੰਤਰੀ...

ਅਜੀਤ ਡੈਸਕ 03-03-2026

 ਕੋਜ਼ੀਕੋਡ (ਕੇਰਲ), 3 ਮਾਰਚ - ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਕੇ.ਪੀ. ਉਨੀਕ੍ਰਿਸ਼ਨਨ ਦਾ ਅੱਜ ਕੋਜ਼ੀਕੋਡ ਦੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ।ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸਾਬਕਾ ਕੇਂਦਰੀ ਮੰਤਰੀ ਕੇ.ਪੀ. ਉਨੀਕ੍ਰਿਸ਼ਨਨ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਪਿਛਲੀ ਖ਼ਬਰ ਸਾਲ 2026 ਦਾ ਪੂਰਣ ਚੰਦ ਗ੍ਰਹਿਣ ਅੱਜ, ਮੰਦਰਾਂ ਦੇ ਦਰਵਾਜ਼ੇ ਕੀਤੇ ਗਏ ਬੰਦ ਅਗਲੀ ਖ਼ਬਰ ਦਿੱਲੀ: ਪੱਛਮੀ ਏਸ਼ੀਆਈ ਟਕਰਾਅ ਦੇ ਵਿਚਕਾਰ ਆਈਜੀਆਈ ਹਵਾਈ ਅੱਡੇ ਤੋਂ ਕਈ ਅੰਤਰਰਾਸ਼ਟਰੀ ਉਡਾਣਾਂ ਵਿਚ ਦੇਰੀ