23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਆਈਪੀਐਲ 2026 ਦੇ ਫਾਈਨਲ, ਇਕ ਪਲੇ-ਆਫ ਮੈਚ ਦੀ ਮੇਜ਼ਬਾਨੀ ਕਰੇਗਾ ਐਮ. ਚਿੰਨਾਸਵਾਮੀ ਸਟੇਡੀਅਮ

ਬੈਂਗਲੁਰੂ, 4 ਮਾਰਚ - ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸੰਤੋਸ਼ ਮੈਨਨ ਦਾ ਕਹਿਣਾ ਹੈ, "ਉਹ (ਰਾਇਲ ਚੈਲੇਂਜਰਜ਼ ਬੈਂਗਲੁਰੂ) ਬੈਂਗਲੁਰੂ ਵਿਚ ਪੰਜ ਮੈਚ ਖੇਡਣ ਲਈ ਸਹਿਮਤ ਹੋਏ ਹਨ, ਅਤੇ ਪਲੇਆਫ ਵੀ...

ਅਜੀਤ ਡੈਸਕ 04-03-2026

ਬੈਂਗਲੁਰੂ, 4 ਮਾਰਚ - ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੇ ਸਕੱਤਰ, ਸੰਤੋਸ਼ ਮੈਨਨ, ਨੇ ਪੁਸ਼ਟੀ ਕੀਤੀ ਕਿ ਐਮ. ਚਿੰਨਾਸਵਾਮੀ ਸਟੇਡੀਅਮ ਰਾਇਲ ਚੈਲੇਂਜਰਜ਼ ਬੈਂਗਲੌਰ (ਆਰਸੀਬੀ) ਦੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2026 ਦੇ ਪੰਜ ਘਰੇਲੂ ਮੈਚਾਂ ਦੀ ਮੇਜ਼ਬਾਨੀ ਕਰੇਗਾ। ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਇਹ ਸਥਾਨ ਆਈਪੀਐਲ 2026 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ, ਨਾਲ ਹੀ ਟੂਰਨਾਮੈਂਟ ਦੇ ਇਕ ਪਲੇ-ਆਫ ਮੈਚ ਦੀ ਮੇਜ਼ਬਾਨੀ ਕਰੇਗਾ।
ਸੰਤੋਸ਼ ਮੈਨਨ ਨੇ ਕਿਹਾ ਕਿ ਆਰਸੀਬੀ ਬੰਗਲੁਰੂ ਵਿਚ ਪੰਜ ਲੀਗ ਮੈਚ ਖੇਡੇਗਾ, ਜਿਸਦੇ ਨਾਲ ਸ਼ਹਿਰ ਐਮ. ਚਿੰਨਾਸਵਾਮੀ ਸਟੇਡੀਅਮ ਵਿਚ ਇਕ ਪਲੇਆਫ ਮੈਚ ਅਤੇ ਇੰਡੀਅਨ ਪ੍ਰੀਮੀਅਰ ਲੀਗ 2026 ਸੀਜ਼ਨ ਦਾ ਫਾਈਨਲ ਵੀ ਆਯੋਜਿਤ ਕਰਨ ਲਈ ਤਿਆਰ ਹੈ।

ਪਿਛਲੀ ਖ਼ਬਰ "ਰੁਕੇਗਾ ਨਹੀਂ, ਘਟਦੀ ਜਾ ਰਹੀ ਹੈ ਈਰਾਨ ਦੀ ਜਵਾਬੀ ਹਮਲਾ ਕਰਨ ਦੀ ਸਮਰੱਥਾ ," - ਅਮਰੀਕੀ ਸੈਂਟਰਲ ਕਮਾਂਡ ਮੁਖੀ ਅਗਲੀ ਖ਼ਬਰ ਦੇਰ ਰਾਤ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਜੇਦਾਹ-ਅਹਿਮਦਾਬਾਦ ਜਾਣ ਵਾਲੀ ਉਡਾਣ