24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਰੀਕਾ : ਮੋਂਟਾਨਾ ਯੂਨੀਵਰਸਿਟੀ ਵਿਚ ਸਥਾਪਤ ਕੀਤਾ ਗਿਆ ਮਹਾਤਮਾ ਗਾਂਧੀ ਦਾ ਬੁੱਤ

ਮਿਸੌਲਾ (ਅਮਰੀਕਾ), 4 ਮਾਰਚ - ਮਹਾਤਮਾ ਗਾਂਧੀ ਦਾ ਪਹਿਲਾ ਬੁੱਤ ਅੱਜ ਮਿਸੌਲਾ ਵਿਚ ਮੋਂਟਾਨਾ ਯੂਨੀਵਰਸਿਟੀ ਦੇ ਮਾਈਕ ਮੈਨਸਫੀਲਡ ਸੈਂਟਰ ਵਿਚ ਸਥਾਪਤ ਕੀਤਾ ਗਿਆ। ਮੋਂਟਾਨਾ ਦੇ ਗਵਰਨਰ...

ਅਜੀਤ ਡੈਸਕ 04-03-2026

 ਮਿਸੌਲਾ (ਅਮਰੀਕਾ), 4 ਮਾਰਚ - ਮਹਾਤਮਾ ਗਾਂਧੀ ਦਾ ਪਹਿਲਾ ਬੁੱਤ ਅੱਜ ਮਿਸੌਲਾ ਵਿਚ ਮੋਂਟਾਨਾ ਯੂਨੀਵਰਸਿਟੀ ਦੇ ਮਾਈਕ ਮੈਨਸਫੀਲਡ ਸੈਂਟਰ ਵਿਚ ਸਥਾਪਤ ਕੀਤਾ ਗਿਆ। ਮੋਂਟਾਨਾ ਦੇ ਗਵਰਨਰ, ਗ੍ਰੇਗ ਗਿਆਨਫੋਰਟ ਨੇ ਸੀਏਟਲ ਵਿਚ ਭਾਰਤ ਦੇ ਕੌਂਸਲ ਜਨਰਲ ਦੇ ਨਾਲ, ਇਕ ਇਕੱਠ ਵਿੱ ਸਾਂਝੇ ਤੌਰ 'ਤੇ ਮਹਾਤਮਾ ਦੇ ਬੁੱਤ ਦਾ ਉਦਘਾਟਨ ਕੀਤਾ, ਜਿਸ ਵਿਚ ਮੋਂਟਾਨਾ ਰਾਜ ਦੇ ਪ੍ਰਮੁੱਖ ਅਧਿਕਾਰੀ, ਜਿਨ੍ਹਾਂ ਵਿਚ ਯੂਨੀਵਰਸਿਟੀ ਆਫ਼ ਮੋਂਟਾਨਾ ਦੇ ਫੈਕਲਟੀ ਅਤੇ ਵਿਦਿਆਰਥੀ ਸ਼ਾਮਿਲ ਸਨ, ਦੇ ਨਾਲ-ਨਾਲ ਮੋਂਟਾਨਾ ਵਿਸ਼ਵ ਮਾਮਲਿਆਂ ਦੀ ਕੌਂਸਲ ਦੇ ਮੈਂਬਰ ਵੀ ਸ਼ਾਮਿਲ ਸਨ।

ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ 2026 ਸ਼ੁਰੂ ਹੋਣ ਤੋਂ 100 ਦਿਨ ਪਹਿਲਾਂ, ਮੇਜ਼ਬਾਨ ਦੇਸ਼ਾਂ ਦੇ ਰੰਗਾਂ ਨਾਲ ਰੌਸ਼ਨ ਕੀਤਾ ਗਿਆ ਐਂਪਾਇਰ... ਅਗਲੀ ਖ਼ਬਰ ਭਾਜਪਾ ਨੂੰ ਲੱਗਦਾ ਹੈ, ਸ਼ਰਾਬ ਤੋਂ ਬਿਨਾਂ ਹੋਲੀ ਨਹੀਂ ਮਨਾਈ ਜਾ ਸਕਦੀ - ਹੋਲੀ 'ਤੇ ਦਿੱਲੀ ਵਿਚ ਸ਼ਰਾਬ ਦੀਆਂ ਦੁਕਾਨਾਂ ਖ...