23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਟੀ-20 ਵਿਸ਼ਵ ਕੱਪ 2026 -ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆਈ

ਕੋਲਕਾਤਾ, 4 ਮਾਰਚ - ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆ ਦਿੱਤੀ। ਡੇਵਾਲਡ ਬ੍ਰੇਵਿਸ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਜੇਮਸ ਨੀਸ਼ਮ ਸਫਲ ਰਹੇ। ਟ੍ਰਿਸਟਨ ਸਟੱਬਸ ਅਤੇ ਮਾਰਕੋ ਜੈਨਸਨ ਹੁਣ...

ਅਜੀਤ ਡੈਸਕ 04-03-2026

ਕੋਲਕਾਤਾ, 4 ਮਾਰਚ - ਦੱਖਣੀ ਅਫਰੀਕਾ ਨੇ 77 ਦੌੜਾਂ 'ਤੇ ਇਕ ਹੋਰ ਵਿਕਟ ਗੁਆ ਦਿੱਤੀ। ਡੇਵਾਲਡ ਬ੍ਰੇਵਿਸ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਜੇਮਸ ਨੀਸ਼ਮ ਸਫਲ ਰਹੇ। ਟ੍ਰਿਸਟਨ ਸਟੱਬਸ ਅਤੇ ਮਾਰਕੋ ਜੈਨਸਨ ਹੁਣ ਕ੍ਰੀਜ਼ 'ਤੇ ਹਨ।

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ 2026 - ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ ਦਿੱਤਾ 170 ਦੌੜਾਂ ਦਾ ਟੀਚਾ ਅਗਲੀ ਖ਼ਬਰ 1 ਕਿੱਲੋ 52 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ , ਮੁਕੱਦਮਾ ਦਰਜ