25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਯੂ.ਪੀ.ਐਸ.ਸੀ. ਨੇ ਐਲਾਨੇ 2025 ਦੇ ਨਤੀਜੇ

ਨਵੀਂ ਦਿੱਲੀ, 6 ਮਾਰਚ - ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਨੇ ਸਿਵਲ ਸੇਵਾਵਾਂ ਦੇ ਫਾਈਨਲ ਨਤੀਜੇ 2025 ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ 958 ਉਮੀਦਵਾਰਾਂ ਨੇ...

ਅਜੀਤ ਡੈਸਕ 06-03-2026

ਨਵੀਂ ਦਿੱਲੀ, 6 ਮਾਰਚ - ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਨੇ ਸਿਵਲ ਸੇਵਾਵਾਂ ਦੇ ਫਾਈਨਲ ਨਤੀਜੇ 2025 ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ 958 ਉਮੀਦਵਾਰਾਂ ਨੇ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ। ਇਸ ਵਿਚ ਅਨੁਜ ਅਗਨੀਹੋਤਰੀ, ਰਾਜੇਸ਼ਵਰੀ ਸੁਵੇ ਐਮ ਅਤੇ ਆਕਾਂਸ਼ ਢੁੱਲ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਇਕ ਵਿਅਕਤੀ ਮੌਤ ਅਗਲੀ ਖ਼ਬਰ ਪੰਜਾਬ ਦੇ ਲੋਕ 2027 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਦੇਣਗੇ ਢੁਕਵਾਂ ਜਵਾਬ- ਅਮਨ ਅਰੋੜਾ