23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਪੰਚਕੂਲਾ ਵਿਚ ਡਿੱਗਿਆ ਹੋਇਆ ਮਿਲਿਆ ਡਰੋਨ

ਪੰਚਕੂਲਾ, 12 ਮਾਰਚ - ਪੰਚਕੂਲਾ ਦੇ ਮੋਰਨੀ ਖੇਤਰ ਦੇ ਸੁਖਾ ਬਾਸ ਬਾਲਦਵਾਲਾ ਇਲਾਕੇ ਵਿਚ ਇਕ ਡਰੋਨ ਡਿੱਗਿਆ ਹੋਇਆ ਮਿਲਿਆ ਹੈ। ਇਹ ਕਿੱਥੋਂ ਆਇਆ ਹੈ, ਇਸ ਬਾਰੇ ਹਾਲੇ ਕੋਈ...

ਅਜੀਤ ਡੈਸਕ 12-03-2026

 ਪੰਚਕੂਲਾ, 12 ਮਾਰਚ - ਪੰਚਕੂਲਾ ਦੇ ਮੋਰਨੀ ਖੇਤਰ ਦੇ ਸੁਖਾ ਬਾਸ ਬਾਲਦਵਾਲਾ ਇਲਾਕੇ ਵਿਚ ਇਕ ਡਰੋਨ ਡਿੱਗਿਆ ਹੋਇਆ ਮਿਲਿਆ ਹੈ। ਇਹ ਕਿੱਥੋਂ ਆਇਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ।

ਸਰਪੰਚ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।  ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਮਾਮਲੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਡਰੋਨ ਕਿੱਥੋਂ ਆਇਆ।

ਪਿਛਲੀ ਖ਼ਬਰ ਕੇਂਦਰ ਦੀ ਵਿਦੇਸ਼ ਨੀਤੀ ਨੇ ਦੇਸ਼ ਨੂੰ ਸੰਕਟ ਉਤੇ ਲਿਆ ਕੇ ਖੜ੍ਹਾ ਕੀਤਾ- ਵਿੱਤ ਮੰਤਰੀ ਅਗਲੀ ਖ਼ਬਰ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ: ਕੇਜਰੀਵਾਲ, ਭਗਵੰਤ ਮਾਨ