23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-03-2026

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਹਥਿਆਰਾਂ ਸਮੇਤ ਦੋ ਗ੍ਰਿਫ਼ਤਾਰ

ਅੰਮ੍ਰਿਤਸਰ, 14 ਮਾਰਚ (ਰੇਸ਼ਮ ਸਿੰਘ)- ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਵਲੋਂ ਅਰਾਜਕਤਾ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਇਕ ਵੱਡੀ ਘਟਨਾ ਨੂੰ....

ਅਜੀਤ ਡੈਸਕ 14-03-2026

ਅੰਮ੍ਰਿਤਸਰ, 14 ਮਾਰਚ (ਰੇਸ਼ਮ ਸਿੰਘ)- ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਵਲੋਂ ਅਰਾਜਕਤਾ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਇਕ ਵੱਡੀ ਘਟਨਾ ਨੂੰ ਉਸ ਸਮੇਂ ਅਸਫ਼ਲ ਕਰ ਦਿੱਤਾ ਗਿਆ, ਜਦੋਂ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਇਕ ਏ.ਕੇ.47 ਅਸਾਲਟ, ਦੋ ਮੈਗਜ਼ੀਨ, 36 ਕਾਰਤੂਸ ਅਤੇ ਤਿੰਨ ਅਤਿ ਆਧੁਨਿਕ ਪਿਸਤੌਲਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਐਸ.ਐਸ.ਪੀ. ਦਿਹਾਤੀ ਸੁਹੇਲ ਮੀਰ ਕਾਸਮ ਵਲੋਂ ਦਿੱਤੀ ਗਈ। 

ਪਿਛਲੀ ਖ਼ਬਰ ਅੱਜ ਮੈਂ ਇਥੇ ਆਇਆ ਹਾਂ ਆਸ਼ੀਰਵਾਦ ਲੈਣ- ਅਮਿਤ ਸ਼ਾਹ ਅਗਲੀ ਖ਼ਬਰ ਕੇਸਰੀ ਦਸਤਾਰ ਸਜਾ ਮੋਗਾ ਰੈਲੀ ’ਚ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ