ਮੋਗਾ, 14 ਮਾਰਚ- ਮੋਗਾ ਦੀ ਭਾਜਪਾ ਰੈਲੀ ਵਿਚ ਐਮਪੀ ਅਤੇ ਭਾਜਪਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਐਮਪੀ ਸਤਨਾਮ ਸਿੰਘ ਸੰਧੂ ਸਮੇਤ ਸਾਰੇ ਪਾਰਟੀ ਆਗੂਆਂ ਨੇ ਮੰਚ ਤੋਂ ਇਕਜੁੱਟਤਾ ਦਾ ਜ਼ੋਰਦਾਰ ਮੁਜ਼ਾਹਰਾ ਕੀਤਾ। ਇਸਨੂੰ ਪੰਜਾਬ ਵਿਚ 2027 ਚੋਣਾਂ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Free
ਪੰਜਾਬ 'ਚ 2027 ਚੋਣਾਂ ਦੀ ਤਿਆਰੀ, ਭਾਜਪਾ ਨੇ ਮੰਚ ਤੋਂ ਦਿਖਾਈ ਇੱਕਜੁਟਤਾ
ਮੋਗਾ, 14 ਮਾਰਚ- ਮੋਗਾ ਦੀ ਭਾਜਪਾ ਰੈਲੀ ਵਿਚ ਐਮਪੀ ਅਤੇ ਭਾਜਪਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੰਧੂ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਐਮਪੀ ਸਤਨਾਮ ਸਿੰਘ ਸੰਧੂ...
ਅਜੀਤ ਡੈਸਕ
14-03-2026