25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-03-2026

ਅਮਰੀਕਾ-ਇਜ਼ਰਾਈਲੀ ਹਮਲੇ ਵਿਚ ਮਾਰੇ ਗਏ ਵਿਦਿਆਰਥੀਆਂ ਦੀ ਯਾਦ ਵਿਚ ਈਰਾਨੀ ਵਿਦਿਆਰਥੀਆਂ ਦਾ ਭਾਰੀ ਇਕੱਠ

ਤਹਿਰਾਨ, 15 ਮਾਰਚ - ਮਿਨਾਬ ਵਿਚ ਇਕ ਐਲੀਮੈਂਟਰੀ ਸਕੂਲ 'ਤੇ ਅਮਰੀਕਾ-ਇਜ਼ਰਾਈਲੀ ਹਮਲੇ ਵਿਚ ਮਾਰੇ ਗਏ ਵਿਦਿਆਰਥੀਆਂ ਦੀ ਯਾਦ ਵਿਚ ਤਹਿਰਾਨ ਵਿਚ ਸੰਯੁਕਤ ਰਾਸ਼ਟਰ ਕਮਿਸ਼ਨ ਦਫ਼ਤਰ ਦੇ ਬਾਹਰ ਬਹੁਤ ਸਾਰੇ...

ਅਜੀਤ ਡੈਸਕ 15-03-2026

 ਤਹਿਰਾਨ, 15 ਮਾਰਚ - ਮਿਨਾਬ ਵਿਚ ਇਕ ਐਲੀਮੈਂਟਰੀ ਸਕੂਲ 'ਤੇ ਅਮਰੀਕਾ-ਇਜ਼ਰਾਈਲੀ ਹਮਲੇ ਵਿਚ ਮਾਰੇ ਗਏ ਵਿਦਿਆਰਥੀਆਂ ਦੀ ਯਾਦ ਵਿਚ ਤਹਿਰਾਨ ਵਿਚ ਸੰਯੁਕਤ ਰਾਸ਼ਟਰ ਕਮਿਸ਼ਨ ਦਫ਼ਤਰ ਦੇ ਬਾਹਰ ਬਹੁਤ ਸਾਰੇ ਈਰਾਨੀ ਵਿਦਿਆਰਥੀ ਇਕੱਠੇ ਹੋਏ।

ਪਿਛਲੀ ਖ਼ਬਰ ਲਿਬਨਾਨ ਵਲੋਂ 'ਸ਼ਾਂਤੀ ਵਾਰਤਾ' ਲਈ ਇਜ਼ਰਾਈਲ ਨਾਲ ਗੱਲ, ਪਹਿਲਾਂ ਜੰਗਬੰਦੀ ਦੀ ਮੰਗ ਅਗਲੀ ਖ਼ਬਰ ਖਾੜੀ ਲਈ ਤਰਜੀਹ ਤਣਾਅ ਘਟਾਉਣਾ, ਕੂਟਨੀਤੀ ਹੈ - ਖਾੜੀ ਅਧਾਰਤ ਵਿਸ਼ਲੇਸ਼ਕ