24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-03-2026

ਉਡੀਸ਼ਾ : ਕਟਕ ਦੇ ਹਸਪਤਾਲ 'ਚ ਅੱਗ ਲੱਗਣ ਕਾਰਨ 10 ਮਰੀਜ਼ਾਂ ਦੀ ਮੌਤ

ਕਟਕ, 16 ਮਾਰਚ - ਕਟਕ ਦੇ ਐਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਆਈ.ਸੀ.ਯੂ. ਵਿਚ ਅੱਗ ਲੱਗ ਗਈ, ਜਿਸ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ...

ਅਜੀਤ ਡੈਸਕ 16-03-2026

ਕਟਕ, 16 ਮਾਰਚ - ਕਟਕ ਦੇ ਐਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਆਈ.ਸੀ.ਯੂ. ਵਿਚ ਅੱਗ ਲੱਗ ਗਈ, ਜਿਸ ਕਾਰਨ 10 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹਨ। ਇਸ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਕ ਮਰੀਜ਼ ਦੇ ਰਿਸ਼ਤੇਦਾਰ ਨੇ ਕਿਹਾ, "ਅਸੀਂ ਸਵੇਰੇ 2-2.30 ਵਜੇ ਦੇ ਕਰੀਬ ਬਾਹਰ ਸੁੱਤੇ ਪਏ ਸੀ। ਮੀਂਹ ਪੈਣ ਲੱਗ ਪਿਆ ਅਤੇ ਮੈਂ ਜਾਗਿਆ। ਉਦੋਂ ਹੀ ਮੈਂ ਦੇਖਿਆ ਕਿ ਹਰ ਪਾਸੇ ਧੂੰਆਂ ਸੀ। ਅਚਾਨਕ, ਏਸੀ ਵਿਚ ਅੱਗ ਲੱਗ ਗਈ। ਅੱਗ ਬੁਝਾਊ ਸਿਸਟਮ ਕੰਮ ਨਹੀਂ ਕਰ ਰਿਹਾ ਸੀ। ਇਸ ਲਈ, ਇਥੇ ਪਹੁੰਚੇ ਫਾਇਰ ਟੈਂਡਰਾਂ ਨੇ ਬਹੁਤ ਮਦਦ ਕੀਤੀ। ਪਰ ਕਈ ਲੋਕਾਂ ਦੀ ਮੌਤ ਹੋ ਗਈ ਹੈ..."।

ਪਿਛਲੀ ਖ਼ਬਰ ਆਸਕਰ 2026: ਆਟਮ ਡੁਰਲਡ ਅਰਕਾਪਾਵ ਨੇ ਸਰਬੋਤਮ ਸਿਨੇਮੈਟੋਗ੍ਰਾਫੀ ਜਿੱਤਣ ਵਾਲੀ ਪਹਿਲੀ ਔਰਤ ਵਜੋਂ ਰਚਿਆ ਇਤਿਹਾਸ ਅਗਲੀ ਖ਼ਬਰ ਈਰਾਨ ਨੂੰ ਦੁਬਾਰਾ ਬਣਾਉਣ ਵਿੱਚ 10 ਸਾਲ ਲੱਗ ਜਾਣਗੇ - ਟਰੰਪ