27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-03-2026

ਜ਼ਿਲ੍ਹਾ ਬਠਿੰਡਾ ਦੀ ਸੰਮਤੀ ਫੂਲ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਮਾਹੌਲ ਤਣਾਅ-ਪੂਰਨ

ਭਾਈਰੂਪਾ ,(ਬਠਿੰਡਾ),18 ਮਾਰਚ (ਵਰਿੰਦਰ ਲੱਕੀ/ ਸੁਖਪਾਲ ਮਹਿਰਾਜ)- ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੀ ਬਲਾਕ ਸੰਮਤੀ ਫੂਲ ਦੀ ਚੇਅਰਮੈਨੀ ਨੂੰ ਲੈ ਕੇ ਤਣਾਅ ਵੇਖਣ ਨੂੰ ਮਿਲ....

ਅਜੀਤ ਡੈਸਕ 18-03-2026

ਭਾਈਰੂਪਾ ,(ਬਠਿੰਡਾ),18 ਮਾਰਚ (ਵਰਿੰਦਰ ਲੱਕੀ/ ਸੁਖਪਾਲ ਮਹਿਰਾਜ)- ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੀ ਬਲਾਕ ਸੰਮਤੀ ਫੂਲ ਦੀ ਚੇਅਰਮੈਨੀ ਨੂੰ ਲੈ ਕੇ ਤਣਾਅ ਵੇਖਣ ਨੂੰ ਮਿਲ ਰਿਹਾ ਹੈ। ਬੀ.ਡੀ.ਪੀ. ਓ. ਬਲਾਕ ਫੂਲ ਵਿਖੇ ਚੇਅਰਮੈਨ ਤੇ ਉੱਪ ਚੇਅਰਮੈਨ ਨੂੰ ਲੈ ਕੇ ਚੱਲ ਰਹੀ ਚੋਣ ਪ੍ਰਕਿਰਿਆ ਨੂੰ ਲੈ ਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਹਲਕਾ ਇੰਚਾਰਜ਼ ਹਰਿੰਦਰ ਮਹਿਰਾਜ਼ ਦਫ਼ਤਰ ਦੇ ਅੰਦਰ ਧਰਨੇ ’ਤੇ ਬੈਠ ਗਏ ਹਨ।

ਪਿਛਲੀ ਖ਼ਬਰ ਦਿੱਲੀ ਦੇ ਸਾਧ ਨਗਰ ਵਿਚ ਭਿਆਨਕ ਅੱਗ, ਇਮਾਰਤ ਵਿਚ ਫਸੇ ਨੌਂ ਲੋਕ ਅਗਲੀ ਖ਼ਬਰ ਕਾਂਗਰਸੀ ਵਿਧਾਇਕ ਨੇ ਚੰਡੀਗੜ੍ਹ ਵਿਚ ਦਿੱਤਾ ਧਰਨਾ