30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-03-2026

ਗੱਡੀ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਬਜ਼ੁਰਗ ਵਿਅਕਤੀਆਂ ਦੀ ਮੌਤ

ਭੁਲੱਥ, (ਕਪੂਰਥਲਾ), 19 ਮਾਰਚ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਜੋਗਿੰਦਰ ਨਗਰ ਦੇ ਨਜ਼ਦੀਕ ਕੀਆ ਗੱਡੀ ਤੇ ਮੋਟਰਸਾਈਕਲ 'ਤੇ ਸਵਾਰ ਦੋ ਬਜ਼ੁਰਗ ਵਿਅਕਤੀਆਂ...

ਅਜੀਤ ਡੈਸਕ 19-03-2026

ਭੁਲੱਥ, (ਕਪੂਰਥਲਾ), 19 ਮਾਰਚ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਜੋਗਿੰਦਰ ਨਗਰ ਦੇ ਨਜ਼ਦੀਕ ਕੀਆ ਗੱਡੀ ਤੇ ਮੋਟਰਸਾਈਕਲ 'ਤੇ ਸਵਾਰ ਦੋ ਬਜ਼ੁਰਗ ਵਿਅਕਤੀਆਂ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਮੌਕੇ ’ਤੇ ਹੀ ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ।

 

 

ਪਿਛਲੀ ਖ਼ਬਰ ਅਤਨੂ ਚੱਕਰਵਰਤੀ ਨੇ ਛੱਡਿਆ ਐਚ.ਡੀ.ਐਫ਼.ਸੀ.ਪਾਰਟ-ਟਾਈਮ ਚੇਅਰਮੈਨ ਦਾ ਅਹੁਦਾ ਅਗਲੀ ਖ਼ਬਰ ਅੱਜ ਰਾਮ ਜਨਮ ਭੂਮੀ ’ਚ ਸ੍ਰੀ ਰਾਮ ਯੰਤਰ ਦੀ ਸਥਾਪਨਾ ਕਰਨਗੇ ਰਾਸ਼ਟਰਪਤੀ ਦਰੋਪਦੀ ਮੁਰਮੂ