13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-03-2026

ਗੁਜਰਾਤ ’ਚ ਵੀ ਪੰਜਾਬ ਵਾਂਗ ਲਹਿਰਾਏਗਾ ‘ਆਪ’ ਦਾ ਝੰਡਾ- ਭਗਵੰਤ ਮਾਨ

ਰਾਜਕੋਟ, 24 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਰਾਜਕੋਟ ਤੋਂ ਬੋਲਦਿਆਂ ਕਿਹਾ, "ਮੈਂ ਪੰਜਾਬ ਤੋਂ ਹਾਂ, ਅਤੇ ਇੱਥੇ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਲਗਾਏ ਜਾ ਰਹੇ...

ਅਜੀਤ ਡੈਸਕ 24-03-2026

ਰਾਜਕੋਟ, 24 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਰਾਜਕੋਟ ਤੋਂ ਬੋਲਦਿਆਂ ਕਿਹਾ, "ਮੈਂ ਪੰਜਾਬ ਤੋਂ ਹਾਂ, ਅਤੇ ਇੱਥੇ 'ਜੈ ਜਵਾਨ, ਜੈ ਕਿਸਾਨ' ਦੇ ਨਾਅਰੇ ਲਗਾਏ ਜਾ ਰਹੇ ਹਨ। ਇਥੇ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ; ਪੰਜਾਬ ’ਚ, ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਮਿਲਦੀ ਹੈ, ਨਹਿਰੀ ਪਾਣੀ ਦੀ ਪਹੁੰਚ ਹੈ ਅਤੇ ਬਿਜਲੀ ਮੁਫ਼ਤ ਹੈ। 2022 ਤੋਂ ਪਹਿਲਾਂ ਪੰਜਾਬ ਦੇ ਲੋਕ ਵੀ ਸਰਕਾਰ ਤੋਂ ਨਾਖੁਸ਼ ਸਨ। ਜਿਵੇਂ ਅੱਜ ਪੰਜਾਬ ਖੁਸ਼ ਹੈ, ਗੁਜਰਾਤ ’ਚ  ਵੀ ਆਉਣ ਵਾਲੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਝੰਡਾ ਉੱਚਾ ਲਹਿਰਾਏਗਾ।"

ਪਿਛਲੀ ਖ਼ਬਰ 7 ਦਿਨ ਬੰਦ ਰਹੇਗਾ ‘ਸੁਲਤਾਨਪੁਰ ਵਾਲਾ ਫਾਟਕ’ ਅਗਲੀ ਖ਼ਬਰ ਮੋਗਾ ਚੋਣ ਵਿਵਾਦ ‘ਚ ਵੱਡਾ ਮੋੜ, 28 ਮਾਰਚ ਨੂੰ ਫਿਰ ਹੋਵੇਗੀ ਵੋਟਿੰਗ