15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦਿੱਲੀ ’ਚ ਅੱਜ ਰਾਤ ਰਹੇਗਾ ‘ਬਲੈਕਆਊਟ’

ਨਵੀਂ ਦਿੱਲੀ, 28 ਮਾਰਚ- ਦਿੱਲੀ ਸਰਕਾਰ ਵਲੋਂ ਅੱਜ ਰਾਤ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਵਿਭਾਗ ਨੇ ਇਕ ਨੋਟਿਸ ਜਾਰੀ ਕਰਕੇ ਅੱਜ ਰਾਤ 8.30 ਤੋਂ 9.30 ਤੱਕ...

ਅਜੀਤ ਡੈਸਕ 28-03-2026

ਨਵੀਂ ਦਿੱਲੀ, 28 ਮਾਰਚ- ਦਿੱਲੀ ਸਰਕਾਰ ਵਲੋਂ ਅੱਜ ਰਾਤ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਵਿਭਾਗ ਨੇ ਇਕ ਨੋਟਿਸ ਜਾਰੀ ਕਰਕੇ ਅੱਜ ਰਾਤ 8.30 ਤੋਂ 9.30 ਤੱਕ ਲਾਈਟਾਂ ਬੰਦ ਰੱਖਣ ਲਈ ਕਿਹਾ ਹੈ। ਇਸ ਮੌਕੇ ਸਾਰਿਆਂ ਨੂੰ ਬੇਲੋੜੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਭਾਰਤ ਮੰਡਪਮ ਤੇ ਕਈ ਪ੍ਰਮੁੱਖ ਸਥਾਨਾਂ ਉਤੇ ਵੀ ਲਾਈਟਾਂ ਬੰਦ ਰਹਿਣਗੀਆਂ।

ਪਿਛਲੀ ਖ਼ਬਰ ‘ਭਾਰਤ-ਪਾਕਿ ਵਪਾਰ ਬੰਦ ਹੋਣ ਕਾਰਨ ਕੁਲੀਆਂ ਦੇ ਘਰਾਂ ਦੇ ਚੁੱਲ੍ਹੇ ਪਏ ਠੰਢੇ’ ਅਗਲੀ ਖ਼ਬਰ ਸਾਬਕਾ ਮੰਤਰੀ ਲਾਲ ਸਿੰਘ ਦੀ ਮੌਤ ਉਤੇ ਸੁਖਬੀਰ ਬਾਦਲ ਨੇ ਪ੍ਰਗਟਾਇਆ ਦੁੱਖ