30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਰਾਜਪੁਰਾ ਦੇ ਡਬਲ ਅੰਡਰ ਪਾਸ ਵਿਚ ਖੜਾ ਹੋਇਆ ਪਾਣੀ

ਰਾਜਪੁਰਾ (ਪਟਿਆਲਾ), 5 ਅਪ੍ਰੈਲ - ਰਾਜਪੁਰਾ ਦੇ ਡਬਲ ਅੰਡਰ ਪਾਸ ਦੇ ਵਿਚ ਪਾਣੀ ਖੜ ਗਿਆ ਹੈ। ਬਰਸਾਤ ਪੈਣ ਕਾਰਨ ਦੇਰ ਰਾਤ ਕਾਰਾਂ ਮੋਟਰਸਾਈਕਲ ਵਾਲਿਆਂ ਨੂੰ ਲੰਘਣ ਲਈ ਕਾਫੀ...

ਅਜੀਤ ਡੈਸਕ 05-04-2026

ਰਾਜਪੁਰਾ (ਪਟਿਆਲਾ), 5 ਅਪ੍ਰੈਲ - ਰਾਜਪੁਰਾ ਦੇ ਡਬਲ ਅੰਡਰ ਪਾਸ ਦੇ ਵਿਚ ਪਾਣੀ ਖੜ ਗਿਆ ਹੈ। ਬਰਸਾਤ ਪੈਣ ਕਾਰਨ ਦੇਰ ਰਾਤ ਕਾਰਾਂ ਮੋਟਰਸਾਈਕਲ ਵਾਲਿਆਂ ਨੂੰ ਲੰਘਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਡਾਢੇ ਪ੍ਰੇਸ਼ਾਨ ਹਨ, ਪਰ ਰਾਜਪੁਰਾ ਨਗਰ ਪਾਲਿਕਾ ਦੇ ਅਧਿਕਾਰੀ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਹੈ ਜਦੋਂ ਵੀ ਬਰਸਾਤ ਆਉਂਦੀ ਹੈ ਪਾਣੀ ਦੀ ਨਿਕਾਸੀ ਦਾ ਪੱਕੇ ਤੌਰ ਤੇ ਪ੍ਰਬੰਧ ਨਹੀਂ ਕੀਤਾ ਜਾਂਦਾ।

ਪਿਛਲੀ ਖ਼ਬਰ ਆਈਡੀਐਫ ਵਲੋਂ 200 ਤੋਂ ਵੱਧ ਈਰਾਨੀ, 140 ਹਿਜ਼ਬੁੱਲਾ ਟਿਕਾਣਿਆਂ 'ਤੇ ਹਮਲਾ ਅਗਲੀ ਖ਼ਬਰ ਕੁਵੈਤ ਦੇ ਸ਼ੁਵੈਖ ਤੇਲ ਸੈਕਟਰ ਕੰਪਲੈਕਸ ਵਿਚ ਡਰੋਨ ਹਮਲਾ