ਚੰਡੀਗੜ੍ਹ, 6 ਅਪ੍ਰੈਲ- ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਗਏ ਹਨ। ਵਰਜੀਤ ਵਾਲੀਆ ਨੂੰ ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਜਦਕਿ ਜਲੰਧਰ ਦੇ ਡੀਸੀ ਰਹੇ ਹਿਮਾਂਸ਼ੂ ਅਗਰਵਾਲ ਹੁਣ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਹੋਣਗੇ। ਪੜ੍ਹੋ ਬਾਕੀ ਲਿਸਟ...
ਤਾਜ਼ਾ ਖ਼ਬਰਾਂ
Free
ਵਰਜੀਤ ਵਾਲੀਆ ਹੋਣਗੇ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ
ਚੰਡੀਗੜ੍ਹ, 6 ਅਪ੍ਰੈਲ- ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਡੇ ਪੱਧਰ ਉਤੇ ਤਬਾਦਲੇ ਕੀਤੇ ਗਏ ਹਨ...
ਅਜੀਤ ਡੈਸਕ
06-04-2026