26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਕੰਗਨਾ ਦਾ ਵਿਰੋਧੀਆਂ 'ਤੇ ਤੰਜ, ਕਿਹਾ- ਜਦੋਂ ਇਹ ਹਾਰਦੇ ਹਨ ਤਾਂ ਈਵੀਐਮ ਖਰਾਬ ਹੋ ਜਾਂਦੀ ਹੈ

ਕੋਲਕਾਤਾ, (ਪੱਛਮੀ ਬੰਗਾਲ) : ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, "ਇਹ ਇੰਡੀਆ ਗਠਜੋੜ ਦਾ ਰਵੱਈਆ ਹੈ। ਜਦੋਂ ਉਹ ਜਿੱਤਦੇ ਹਨ, ਤਾਂ ਈਵੀਐਮ ਠੀਕ ਹੁੰਦਾ ਹੈ ਅਤੇ ਜੇਕਰ ਇਹ ਲੋਕ...

ਅਜੀਤ ਡੈਸਕ 06-04-2026

 ਕੋਲਕਾਤਾ, (ਪੱਛਮੀ ਬੰਗਾਲ) : ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, "ਇਹ ਇੰਡੀਆ ਗਠਜੋੜ ਦਾ ਰਵੱਈਆ ਹੈ। ਜਦੋਂ ਉਹ ਜਿੱਤਦੇ ਹਨ, ਤਾਂ ਈਵੀਐਮ ਠੀਕ ਹੁੰਦਾ ਹੈ ਅਤੇ ਜੇਕਰ ਇਹ ਲੋਕ ਹਾਰ ਜਾਂਦੇ ਹਨ, ਤਾਂ ਈਵੀਐਮ ਖਰਾਬ ਹੋ ਜਾਂਦਾ ਹੈ। ਐਮਪੀ ਤੇ ਬਾਲੀਵੁਡ ਅਦਾਕਾਰ ਕੰਗਨਾ ਰਣੌਤ ਨੇ ਕਿਹਾ ਕਿ  ਬੰਗਾਲ ਦੇ ਲੋਕ ਭਾਜਪਾ ਨੂੰ ਸੱਤਾ ਵਿਚ ਲਿਆਉਣ ਲਈ ਬਹੁਤ ਉਤਸੁਕ ਹਨ। ਉਨ੍ਹਾਂ ਕਿਹਾ ਕਿ ਉਹ ਬੰਗਾਲ ਵਿਚ ਆਪਣੀ ਪਾਰਟੀ ਲਈ ਪ੍ਰਚਾਰ ਕਰੇਗੀ। 

ਪਿਛਲੀ ਖ਼ਬਰ ਆਈਪੀਐਲ 2026- ਕੋਲਕਾਤਾ ਨੇ ਜਿੱਤਿਆ ਟਾਸ, ਪੰਜਾਬ ਖਿਲਾਫ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਅਗਲੀ ਖ਼ਬਰ ਗੜ੍ਹੇਮਾਰੀ ਕਾਰਨ ਸੰਕਟ ਨਾਲ ਜੂਝ ਰਹੇ ਕਿਸਾਨਾਂ ਦੀ ਮਦਦ ਕਰਨ ਹਲਕਾ ਇੰਚਾਰਜ- ਸੁਖਬੀਰ ਸਿੰਘ ਬਾਦਲ