24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕਣਕ, ਤੂੜੀ, ਚਾਰਾ ਅਤੇ ਹੋਰ ਸਮੱਗਰੀ ਭੇਜ ਕੇ ਮਦਦ ਕਰਾਂਗੇ - ਸੁਖਬੀਰ

ਚੰਡੀਗੜ੍ਹ, 8 ਅਪ੍ਰੈਲ - ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਹਜ਼ਾਰਾਂ ਕਿੱਲੇ ਫ਼ਸਲ ਖ਼ਰਾਬ ਹੋ ਗਈ ਹੈ। ਭਗਵੰਤ ਮਾਨ ਅਤੇ ਉਸਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਗਏ ਹਨ, ਪਰ ਸ਼੍ਰੋਮਣੀ...

ਅਜੀਤ ਡੈਸਕ 08-04-2026

ਚੰਡੀਗੜ੍ਹ, 8 ਅਪ੍ਰੈਲ - ਬੇਮੌਸਮੇ ਮੀਂਹ ਅਤੇ ਗੜ੍ਹੇਮਾਰੀ ਕਾਰਨ ਹਜ਼ਾਰਾਂ ਕਿੱਲੇ ਫ਼ਸਲ ਖ਼ਰਾਬ ਹੋ ਗਈ ਹੈ। ਭਗਵੰਤ ਮਾਨ ਅਤੇ ਉਸਦੀ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਗਏ ਹਨ, ਪਰ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ ਖੜ੍ਹਾ ਹੈ, ਅਸੀਂ ਉਨ੍ਹਾਂ ਦੀ ਆਪਣੇ ਵਲੋਂ ਕਣਕ, ਤੂੜੀ, ਚਾਰਾ ਅਤੇ ਹੋਰ ਸਮੱਗਰੀ ਭੇਜ ਕੇ ਮਦਦ ਕਰਾਂਗੇ।ਅੱਜ ਮੁਲਾਜਮਾਂ ਦੇ ਹੱਕ 'ਚ ਉਨ੍ਹਾਂ ਦੇ ਡੀ.ਏ. ਅਤੇ ਪੈਨਸ਼ਨਾਂ ਦੇ ਬਕਾਏ ਦੇ ਭੁਗਤਾਨ ਲਈ ਸਰਕਾਰ ਨੂੰ ਹਾਈ ਕੋਰਟ ਵਲੋਂ ਜਾਰੀ ਹੋਏ ਹੁਕਮਾਂ ਦਾ ਦਿਲੋਂ ਸਵਾਗਤ ਕਰਦੇ ਹਾਂ, ਇਹ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਹੈ।

ਪਿਛਲੀ ਖ਼ਬਰ ਸ਼ਾਂਤੀ ਅਤੇ ਸਥਿਰਤਾ ਵੱਲ ਲੈ ਜਾਣ ਵਾਲੇ ਸਾਰੇ ਕਦਮਾਂ ਦਾ ਸਵਾਗਤ - ਜੰਗਬੰਦੀ 'ਤੇ ਰਣਧੀਰ ਜੈਸਵਾਲ ਅਗਲੀ ਖ਼ਬਰ ਰਾਜਨਾਥ ਸਿੰਘ ਵਲੋਂ ਪੱਛਮੀ ਏਸ਼ੀਆ ਵਿਚ ਉੱਭਰ ਰਹੀ ਸਥਿਤੀ ਦੀ ਨਿਗਰਾਨੀ ਲਈ ਗਠਿਤ ਆਈਜੀਓਐਮ ਨਾਲ ਮੀਟਿੰਗ