23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਫ਼ਤਹਿਗੜ੍ਹ ਚੂੜੀਆਂ ਖੇਤਰ ਅੰਦਰ ਗੜੇਮਾਰੀ ਤੇ ਝੱਖੜ ਨੇ ਫਿਰ ਮਚਾਈ ਤਬਾਹੀ

ਫ਼ਤਹਿਗੜ੍ਹ ਚੂੜੀਆਂ 8 ਅਪ੍ਰੈਲ -( ਅਵਤਾਰ ਸਿੰਘ ਰੰਧਾਵਾ ) - ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਵਿਚ ਸ਼ਾਮ ਨੂੰ ਤੇਜ਼ ਝੱਖੜ ਅਤੇ ਗੜੇਮਾਰੀ ਨੇ ਇਕ ਵਾਰ ਫਿਰ ਤਬਾਹੀ ਮਚਾਈ ...

ਅਜੀਤ ਡੈਸਕ 08-04-2026

ਫ਼ਤਹਿਗੜ੍ਹ ਚੂੜੀਆਂ 8 ਅਪ੍ਰੈਲ -( ਅਵਤਾਰ ਸਿੰਘ ਰੰਧਾਵਾ ) - ਅੱਜ ਸਵੇਰ ਤੋਂ ਹੀ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਤੋਂ ਬਾਅਦ ਵਿਚ ਸ਼ਾਮ ਨੂੰ ਤੇਜ਼ ਝੱਖੜ ਅਤੇ ਗੜੇਮਾਰੀ ਨੇ ਇਕ ਵਾਰ ਫਿਰ ਤਬਾਹੀ ਮਚਾਈ ਹੈ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਬਾਰਿਸ਼ ਨੇ ਜਿੱਥੇ ਪਹਿਲਾਂ ਕਣਕ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ ਉੱਥੇ ਲਗਾਤਾਰ ਹੋ ਰਹੀ ਬਾਰਿਸ਼ ਅਤੇ ਅੱਜ ਸ਼ਾਮੀ ਤੇਜ਼ ਝੱਖੜ ਤੇ ਗੜੇਮਾਰੀ ਨੇ ਇਕ ਵਾਰੀ ਫਿਰ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਹੋਈਆਂ ਫ਼ਸਲਾਂ ਉੱਪਰ ਤਬਾਹੀ ਮਚਾਈ ਹੈ। ਤੇਜ਼ ਬਾਰਿਸ਼ ਦਾ ਕਹਿਰ ਜਾਰੀ ਹੈ।

ਪਿਛਲੀ ਖ਼ਬਰ ਆਈ.ਪੀ.ਐੱਲ. 2026 : ਦਿੱਲੀ ਨੇ ਜਿੱਤਿਆ ਟਾਸ, ਗੁਜਰਾਤ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ ਅਗਲੀ ਖ਼ਬਰ ਸੋਨੇ ਵਰਗੀ ਫ਼ਸਲ ’ਤੇ ਕਹਿਰਵਾਨ ਹੋਇਆ ਰੱਬ , ਕਣਕ ਦੀ ਪੱਕੀ ਫ਼ਸਲ ਦਾ ਭਾਰੀ ਨੁਕਸਾਨ