27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਈਰਾਨ ਅਮਰੀਕਾ ਵਿਚਾਲੇ ਗੱਲਬਾਤ: ਪਾਕਿ ਪੁੱਜੇ ਅਮਰੀਕੀ ਉਪ-ਰਾਸ਼ਟਰਪਤੀ

ਇਸਲਾਮਾਬਾਦ, 11 ਅਪ੍ਰੈਲ- ਅਮਰੀਕੀ ਵਫ਼ਦ ਈਰਾਨ ਨਾਲ ਜੰਗਬੰਦੀ 'ਤੇ ਚਰਚਾ ਕਰਨ ਲਈ ਪਾਕਿਸਤਾਨ ਪਹੁੰਚਿਆ ਹੈ। ਉਪ-ਪ੍ਰਧਾਨ ਜੇ.ਡੀ. ਵੈਂਸ ਇਸ ਵਫ਼ਦ ਦੀ ਅਗਵਾਈ ਕਰ ਰਹੇ ਹਨ....

ਅਜੀਤ ਡੈਸਕ 11-04-2026

ਇਸਲਾਮਾਬਾਦ, 11 ਅਪ੍ਰੈਲ- ਅਮਰੀਕੀ ਵਫ਼ਦ ਈਰਾਨ ਨਾਲ ਜੰਗਬੰਦੀ 'ਤੇ ਚਰਚਾ ਕਰਨ ਲਈ ਪਾਕਿਸਤਾਨ ਪਹੁੰਚਿਆ ਹੈ। ਉਪ-ਪ੍ਰਧਾਨ ਜੇ.ਡੀ. ਵੈਂਸ ਇਸ ਵਫ਼ਦ ਦੀ ਅਗਵਾਈ ਕਰ ਰਹੇ ਹਨ। ਫ਼ੌਜ ਮੁਖੀ ਅਸੀਮ ਮੁਨੀਰ ਉਨ੍ਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਪਹੁੰਚੇ। ਅਮਰੀਕਾ-ਈਰਾਨ ਗੱਲਬਾਤ ਅੱਜ ਸਵੇਰੇ 8 ਵਜੇ ਸ਼ੁਰੂ ਹੋਣ ਵਾਲੀ ਸੀ ਪਰ ਹੁਣ ਦੁਪਹਿਰ ਨੂੰ ਸ਼ੁਰੂ ਹੋਵੇਗੀ।

ਈਰਾਨੀ ਵਫ਼ਦ ਸ਼ੁੱਕਰਵਾਰ ਦੇਰ ਰਾਤ ਅਮਰੀਕਾ ਨਾਲ ਸ਼ਾਂਤੀ 'ਤੇ ਚਰਚਾ ਕਰਨ ਲਈ ਪਾਕਿਸਤਾਨ ਪਹੁੰਚਿਆ। ਇਸ ਦੀ ਅਗਵਾਈ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਘੇਰ ਗਾਲਿਬਾਫ ਕਰ ਰਹੇ ਹਨ।

ਪਿਛਲੀ ਖ਼ਬਰ 8ਵੀਂ ਸ਼੍ਰੇਣੀ ਦੀ ਪ੍ਰੀਖਿਆ ’ਚ ਪੰਜਾਬ ’ਚੋਂ ਪਹਿਲਾਂ ਸਥਾਨ ਹਾਸਿਲ ਕਰਨ ਵਾਲੀ ਤਮੰਨਾ ਬਣਨਾ ਚਾਹੁੰਦੀ ਹੈ ਵੱਡਾ ਅਧਿਕਾਰੀ ਅਗਲੀ ਖ਼ਬਰ ਜਗਰਾਉਂ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ