24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਬਰਨਾਲਾ ਜ਼ਿਲ੍ਹੇ ਦੇ ਚਾਰ ਠੇਕਿਆ 'ਤੇ ਹੋਈ ਲੁੱਟ ਦੀ ਵਾਰਦਾਤ

ਸਹਿਣਾ (ਬਰਨਾਲ), 12 ਅਪ੍ਰੈਲ (ਸੁਰੇਸ਼ ਗੋਗੀ) - ਬਰਨਾਲਾ ਜ਼ਿਲ੍ਹੇ ਵਿਚ ਬੀਤੀ ਰਾਤ ਸਰਾਬ ਦੇ 4 ਠੇਕਿਆਂ 'ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ...

ਅਜੀਤ ਡੈਸਕ 12-04-2026

 ਸਹਿਣਾ (ਬਰਨਾਲ), 12 ਅਪ੍ਰੈਲ (ਸੁਰੇਸ਼ ਗੋਗੀ) - ਬਰਨਾਲਾ ਜ਼ਿਲ੍ਹੇ ਵਿਚ ਬੀਤੀ ਰਾਤ ਸਰਾਬ ਦੇ 4 ਠੇਕਿਆਂ 'ਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਲੁਟੇਰਿਆਂ ਨੇ ਥਾਣਾ ਸਹਿਣਾ ਅਧੀਨ ਆਉਂਦੇ ਪਿੰਡ ਸੁਖਪੁਰਾ,ਢਿੱਲਵਾਂ, ਬਰਨਾਲਾ ਜੇਲ ਨੇੜੇ ਅਤੇ ਬਡਬਰ ਵਿਖੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਪਿਛਲੀ ਖ਼ਬਰ ਵਰਿੰਦਾਵਨ ਹਾਦਸੇ ਦੇ ਲਾਪਤਾ ਰਿਸ਼ਭ ਸ਼ਰਮਾ ਦੀ ਲਾਸ਼ ਮਿਲੀ ਅਗਲੀ ਖ਼ਬਰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣ ਦੇ ਨਾਲ ਹੀ ਵਿਸਾਖੀ ਜੋੜ ਮੇਲ ਰਸਮੀ ਤੌਰ 'ਤੇ ਆਰੰਭ