23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਦਿੱਲੀ ਹਾਈ ਕੋਰਟ ਵਲੋਂ ਕੇਜਰੀਵਾਲ ਦੀਆਂ ਦਲੀਲਾਂ 'ਤੇ ਜਲਦ ਕੀਤੀ ਜਾਵੇਗੀ ਸੁਣਵਾਈ

ਨਵੀਂ ਦਿੱਲੀ, 13 ਅਪ੍ਰੈਲ - ਦਿੱਲੀ ਹਾਈ ਕੋਰਟ ਦਾ ਬੈਂਚ ਸੀਬੀਆਈ ਦੇ ਆਬਕਾਰੀ ਨੀਤੀ ਮਾਮਲੇ ਵਿਚ ਜਸਟਿਸ ਸਵਰਣ ਕਾਂਤਾ ਸ਼ਰਮਾ ਨੂੰ ਵੱਖ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ...

ਅਜੀਤ ਡੈਸਕ 13-04-2026

ਨਵੀਂ ਦਿੱਲੀ, 13 ਅਪ੍ਰੈਲ - ਦਿੱਲੀ ਹਾਈ ਕੋਰਟ ਦਾ ਬੈਂਚ ਸੀਬੀਆਈ ਦੇ ਆਬਕਾਰੀ ਨੀਤੀ ਮਾਮਲੇ ਵਿਚ ਜਸਟਿਸ ਸਵਰਣ ਕਾਂਤਾ ਸ਼ਰਮਾ ਨੂੰ ਵੱਖ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਦਲੀਲਾਂ 'ਤੇ ਜਲਦੀ ਹੀ ਸੁਣਵਾਈ ਕਰੇਗਾ।ਆਪਣੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਿੱਲੀ ਹਾਈ ਕੋਰਟ ਤੋਂ ਰਵਾਨਾ ਹੋ ਗਏ।ਉਨ੍ਹਾਂ ਕਿਹਾ, , "ਮੈਨੂੰ ਜੋ ਵੀ ਕਹਿਣਾ ਹੈ, ਮੈਂ ਅਦਾਲਤ ਵਿਚ ਕਿਹਾ ਹੈ; ਮੈਂ ਮੀਡੀਆ ਵਿਚ ਕੁਝ ਨਹੀਂ ਕਹਾਂਗਾ।"

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਤਾਮਿਲਨਾਡੂ ਦੇ ਭਾਜਪਾ ਕਾਰਕੁਨਾਂ ਨਾਲ ਗੱਲਬਾਤ ਅਗਲੀ ਖ਼ਬਰ ਆਈ.ਸੀ.ਸੀ. ਵਲੋਂ ਮਹਿਲਾ ਟੀ-20 ਵਿਸ਼ਵ ਕੱਪ ਲਈ 8,764,615 ਅਮਰੀਕੀ ਡਾਲਰ ਦੀ ਰਿਕਾਰਡ ਇਨਾਮੀ ਰਾਸ਼ੀ ਦਾ ਐਲਾਨ