23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਵਾਪਰਿਆ ਹਾਦਸਾ , ਸੇਵਾਦਾਰ ਦੀ ਹੋਈ ਮੌਤ

ਲੁਧਿਆਣਾ , 14 ਅਪ੍ਰੈਲ (ਜਤਿੰਦਰ ਭੰਬੀ) - ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਦੁਗਰੀ ਰੋਡ 'ਤੇ ਸਥਿਤ ਆਤਮ ਨਗਰ ਇਲਾਕੇ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ...

ਅਜੀਤ ਡੈਸਕ 14-04-2026

ਲੁਧਿਆਣਾ , 14 ਅਪ੍ਰੈਲ (ਜਤਿੰਦਰ ਭੰਬੀ) - ਖ਼ਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਦੁਗਰੀ ਰੋਡ 'ਤੇ ਸਥਿਤ ਆਤਮ ਨਗਰ ਇਲਾਕੇ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰਤਾਰ ਨਗਰ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਮੌਕੇ ਅਚਾਨਕ ਕਰੇਨ ਦੀ ਤਾਰ ਟੁੱਟਣ ਕਾਰਨ 60 ਫੁੱਟ ਦੀ ਉਚਾਈ ਤੋਂ ਡਿੱਗ ਕੇ ਸੇਵਾਦਾਰ ਦੀ ਮੌਤ ਹੋ ਗਈ।

ਪਿਛਲੀ ਖ਼ਬਰ ਬਿਆਸ ਦਰਿਆ ਵਿਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਲਈ 5 ਗਰੰਟੀਆਂ ਦਿੱਤੀਆਂ, ਇਸ ਨੂੰ ਚੋਣਾਂ ਲਈ ਕਾਂਗਰਸ ਦਾ "ਰੋਡਮੈਪ" ਕਿਹਾ